ਰਾਜਸਥਾਨ ਵਿੱਚ ਲੁਟੇਰਿਆਂ ਨੇ ਚਾਂਦੀ ਦਾ ਕੜ੍ਹਾਂ ਨਾ ਖੁੱਲ੍ਹਣ ਤੇ ਬਜ਼ੁਰਗ ਔਰਤ ਦਾ ਕੱਟਿਆਂ ਪੈਰ

ਰਾਜਸਥਾਨ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰਾਜਸਥਾਨ ਦੇ ਬੂੰਦੀ ਵਿੱਚ ਚਾਂਦੀ ਦੇ ਕੜ੍ਹੇ ਨੂੰ ਲੈ ਕੇ ਲੁਟੇਰਿਆਂ ਨੇ 80 ਸਾਲ ਦੀ ਔਰਤ ਦਾ ਪੈਰ ਵੱਢ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ, 4 ਤੋਂ 5 ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

Advertisements

ਲੁਟੇਰਿਆਂ ਨੇ ਪਹਿਲਾਂ ਔਰਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮਹਿਲਾਂ ਦੇ ਪੈਰ ਵਿੱਚੋਂ ਕੜ੍ਹਾਂ ਨਾ ਖੁੱਲਣ ਤੇ ਲੁਟੇਰਿਆਂ ਨੇ ਉਸਦਾ ਆਰੀ ਨਾਲ ਪੈਰ ਕੱਟ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here