ਭਿਆਨਕ ਅੱਗ ਵਿੱਚ ਫਸੇ ਚੰਡੀਗੜ੍ਹ ਦੇ 85 ਸਕੂਲੀ ਵਿਦਿਆਰਥੀ

ਸਿਰਮੌਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਸਿਰਮੌਰ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਤੋ ਬਚਾਅ ਹੋ ਗਿਆ। ਚੰਡੀਗੜ੍ਹ ਤੋਂ ਇੱਕ ਸਕੂਲ ਕੈਂਪ ਵਿੱਚ ਹਿੱਸਾ ਲੈਣ ਆਏ 85 ਦੇ ਕਰੀਬ ਬੱਚੇ ਅੱਗਜਨੀ ਦੀ ਲਪੇਟ ਵਿੱਚ ਫਸ ਗਏ। ਇਹ ਭਿਆਨਕ ਹਾਦਸਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਵਿੱਚ ਵਾਪਰਿਆ।

Advertisements

ਜਿਲੇ ਦੇ ਬਾਗਬਾਨ ਪਿੰਡ ਵਿੱਚ ਸਥਿਤ ਪਲਾਨਿੰਗ ਸਕੂਲ ਵਿੱਚ ਇਹ ਭਿਆਨਕ ਅੱਗ ਲੱਗ ਗਈ। ਜਿਸਤੋ ਬਾਅਦ ਫਾਇਰ ਬਿ੍ਰਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਅਤੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ।

LEAVE A REPLY

Please enter your comment!
Please enter your name here