ਵਾਸਤੂ ਪੁਰਸ਼ ਮੰਡਲ ਪੁਸਤਕ ਦੀ ਘੁੰਡ ਚੁਕਾਈ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਅੰਤਰ ਰਾਸ਼ਟਰੀ ਖਿਆਤਿ ਪ੍ਰਾਪਤ ਵਾਸਤੂਵਿਦ ਲੇਖਕ ਡਾ. ਭੁਪਿੰਦਰ ਵਾਸਤੂ ਸ਼ਾਸਤਰੀ ਦੁਆਰਾ ਲਿਖਤ ਪੁਸਤਕ ਵਾਸਤੂ ਪੁਰਸ਼ ਮੰਡਲ ਦਾ ਬੀਤੇ ਦਿਨੀਂ ਘੁੰਡ ਚੁਕਾਈ ਦ ਮੋਸਟ ਇਸਪਾਯਰਰਿੰਗ ਆਰਟ ਆਫ਼ ਅਰਥ ਰਿਸ਼ਿਕਾ ਬਿਸ਼ਨੋਈ ਕੇ ਕਰ ਕਮਲਾਂ ਦੁਆਰਾ ਕੀਤਾ ਗਿਆ| ਲੇਖਕ ਨੇ ਵਾਸਤੂ ਪੁਰਸ਼ ਮੰਡਲ ਪੁਸਤਕ ਵਿਚ ਵਾਸਤੂ ਦੇ ਮਹਤਵ ਨੂੰ ਬਹੁਤ ਹੀ ਬਰੀਕੀ ਅਤੇ ਸਰਲ ਬੋਲਚਾਲ ਦੀ ਭਾਸ਼ਾ ਇਕਆਸੀ ਪਦ ਵਾਸਤੂ ਕੋ ਅਧਾਰ ਮਾਨ ਕਰ ਲਿਖਾ |

Advertisements

ਪੁਸਤਕ ਲਿਖਣੇ ਦੇ ਪਿਛੇ ਲੇਖਕ ਦਾ ਮੁਖ ਉਦੇਸ਼ ਕਿ ਵਾਸਤੂ ਵਿਗਿਆਨ ਹਰ ਭਵਨ ਹਰ ਵਿਅਕਤੀ ਤਕ ਪਹੁੰਚੇ, ਆਮ ਆਦਮੀ ਵਾਸਤੂ ਕੋ ਆਪਣੇ ਜੀਵਨ ਵਿਚ ਅਪਣਾ ਕੇ ਅਪਣੇ ਤੇ ਆਪਣੇ ਪਰਿਵਾਰ ਆਨੇ ਵਾਲੇ ਕਲ ਨੂੰ ਸੁਧਾਰ ਸਕੇ ਆਪਣੀ ਆਰਥਿਕ, ਸਰੀਰਕ ਅਤੇ ਮਾਨਸਿਕ ਸਮਾਜਿਕ ਸਥਿਤੀ ਨੂੰ ਮਜ਼ਬੂਤ ਕਰ ਸਕੇ| ਇੱਥੇ ਵਿਸ਼ੇਸ਼ ਜ਼ਿਕਰ ਯੋਗ , ਕਿ ਡਾ. ਭੁਪਿੰਦਰ ਜੀ ਨੇ ਇਸ ਪੁਸਤਕ ਤੋਂ ਪਹਿਲਾ ਤਿੰਨ ਪੁਸਤਕਾਂ ਲਿਖੀਆਂ, ਜਿਨਾਂ ਦੀ ਸਫਲਤਾ ਤੋ ਬਾਅਦ ਇਹ ਚੌਥੀ ਪੁਸਤਕ ਵਾਸਤੂ ਪੁਰਸ਼ ਮੰਡਲ ਲਿਖੀ ਹੈ ਜਿਸ ਦਾ ਪਬਲੀਕੇਸ਼ਨ ਵਾਸਤੂ ਸਲੂਸਲਨ ਦੁਆਰਾ ਕੀਤਾ ਗਿਆ ਹੈ

LEAVE A REPLY

Please enter your comment!
Please enter your name here