ਗੌਰਵ ਕੰਡਾ ਤੇ ਬਲਵਿੰਦਰ ਕੌਰ ਨੇ ਵਡਾਲਾ ਡ੍ਰੇਨ ਦੇ ਕੰਡੇ ਛਾਂਦਾਰ ਬੂਟੇ ਲਗਾਏ ਗਏ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਾਲੀਮਾਰ ਐਵੇਨਿਊ ਦੇ ਐਂਟਰੀ ਪੁਆਇੰਟ ਤੇ ਨਿਕਲ ਰਹੀ ਵਡਾਲਾ ਡ੍ਰੇਨ ਦੇ ਕੰਡੇ ਛਾਂਦਾਰ ਬੂਟੇ ਲਗਾਏ ਗਏ ਇਸ ਮੌਕੇ ਆਪ ਦੇ ਜਿਲਾ ਯੂਥ ਸਕੱਤਰ ਗੌਰਵ ਕੰਡਾ ਤੇ ਆਪ ਜਿਲਾ ਮਹਿਲਾ ਪ੍ਰਧਾਨ ਬਲਵਿੰਦਰ ਕੌਰ ਦੀ ਦੇਖਰੇਖ ਚ ਨਗਰਨਿਗਮ ਤੋਂ ਮਾਲੀ ਬੁਲਾਕੇ ਪਾਰਕ ਦਾ ਸੁੰਦਰੀਕਰਨ ਕੀਤਾ ਗਿਆ ਤੇ ਬੂਟੇ ਲਗਾਏ ਗਏ।

Advertisements

ਇਸ ਮੌਕੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਕਮੇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਗੌਰਵ ਕੰਡਾ ਤੇ ਮੈਡਮ ਬਲਵਿੰਦਰ ਕੌਰ ਦਾ ਧੰਨਵਾਦ ਆਖਿਆ ਤੇ ਓਹਨਾ ਵਲੋਂ ਸਮੇ ਸਮੇ ਤੇ ਵਾਰਡ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਵਿਨੋਦ ਅੱਗਰਵਾਲ,ਨਰਿੰਦਰ ਠਾਕੁਰ ਬੰਟੀ,ਜਸਵਿੰਦਰ ਸਿੰਘ,ਰੋਹਿਤ ਮਲਹੋਤਰਾ ਆਦਿ ਹਾਜ਼ਿਰ ਸਨ। 

LEAVE A REPLY

Please enter your comment!
Please enter your name here