Friday, October 23, 2026
Home International ਕੈਨੇਡਾ ਵਿੱਚ ਭਿਆਨਕ ਸੜ੍ਹਕ ਹਾਦਸੇ ਵਿੱਚ ਭਾਰਤੀ ਨਾਗਰਿਕ ਸਮੇਤ 4 ਲੋਕਾਂ ਦੀ...

ਕੈਨੇਡਾ ਵਿੱਚ ਭਿਆਨਕ ਸੜ੍ਹਕ ਹਾਦਸੇ ਵਿੱਚ ਭਾਰਤੀ ਨਾਗਰਿਕ ਸਮੇਤ 4 ਲੋਕਾਂ ਦੀ ਮੌਤ, ਕਰੀਬ 50 ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆਂ ਸੂਬੇ ਵਿੱਚ ਭਾਰਤ ਵਾਸੀਆਂ ਲਈ ਇੱਕ ਦੁੱਖਦਾਇਕ ਘਟਨਾ ਸਾਹਮਣੇ ਆਈ ਹੈ। ਕੋਲੰਬੀਆਂ ਸੂਬੇ ਵਿੱਚ ਭਾਰੀ ਬਰਫਬਾਰੀ ਦੇ ਕਾਰਣ ਇੱਕ ਭਾਰਤੀ ਸਿੱਖ ਸਮੇਤ 4 ਲੋਕਾਂ ਦੀ ਬੇਵਕਤੀ ਮੌਤ ਹੋ ਗਈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਬੱਸ ਪਲਟਣ ਦੇ ਨਾਲ ਬੱਸ ਵਿੱਚ ਬੈਠੀਆਂ ਕਰੀਬ 50 ਸਵਾਰੀਆਂ ਜ਼ਖਮੀ ਹੋਈਆਂ ਹਨ ਜਿਹਨਾਂ ਦਾ ਇਲਾਜ ਜਾਰੀ ਹੈ। ਇਸ ਦਰਦਨਾਰ ਹਾਦਸੇ ਦੀ ਵਜਾ ਬਰਫ ਨਾਲ ਢੱਕੀ ਹੋਈ ਸੜ੍ਹਕ ਸੀ ਜਿਸਦੇ ਕਾਰਣ ਬੱਸ ਫਿਸਲ ਕੇ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ। ਪਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here