ਸਿਟਰਸ ਅਸਟੇਟ, ਅਬੋਹਰ ਦਾ ਆਮ ਇਜਲਾਸ ਮੁਲਤਵੀ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਸਿਰਟਸ ਅਸਟੇਟ ਅਬੋਹਰ ਦੇ ਸੀਈਓ ਅਜੀਤ ਪਾਲ ਸਿੰਘ ਨੇ ਸੂਚਨਾ ਦਿੱਤੀ ਹੈ ਕਿ ਸਿਟਰਸ ਅਸਟੇਟ ਅਬੋਹਰ ਦਾ 22 ਫਰਵਰੀ 2023 ਨੂੰ ਹੋਣ ਵਾਲਾ ਆਮ ਇਜਲਾਸ ਫਿਲਹਾਲ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

Advertisements

LEAVE A REPLY

Please enter your comment!
Please enter your name here