ਲਾਰੈਂਸ਼ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਭੜਕੇ ਮਾਨਸਾ ਦੇ ਨੌਜ਼ਵਾਨ, ਸਿੱਧੂ ਦੇ ਪਿਤਾ ਨੂੰ ਰਾਜਨੀਤੀ ਵਿੱਚ ਜਾਣ ਦੀ ਕੀਤੀ ਅਪੀਲ

ਮਾਨਸਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਨੋਜ਼ਵਾਨਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਮਾਨਸਾ ਦੇ ਬਾਲ ਭਵਨ ਵਿਖੇ ਨੌਜਵਾਨਾਂ ਦਾ ਇੱਕ ਵੱਡਾ ਇਕੱਠ ਹੋਇਆ, ਜਿੱਥੇ ਬਰਸੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਦੋਰਾਨ ਮਾਨਸਾ ਦੇ ਨੌਜ਼ਵਾਨਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੋਕ ਸਭਾ ਚੋਣ ਲੜਨ ਦੀ ਅਪੀਲ ਕੀਤੀ।

Advertisements

ਐਡਵੋਕੇਟ ਲਖਵਿੰਦਰ ਸਿੰਘ ਲੱਖਣ ਪਾਲ ਦੀ ਅਗਵਾਈ ਹੇਠ ਨੌਜਵਾਨਾਂ ਨੇ ਪਿੰਡ ਵਿਖੇ ਜਾ ਕੇ ਬਰਸੀ ਸਮਾਗਮ ਲਈ ਮੋਰਚਾ ਸੰਭਾਲ ਲਿਆ ਅਤੇ ਉਥੇ ਹੀ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਅਪੀਲ ਕੀਤੀ ਕਿ ਹੁਣ ਇੱਥੇ ਸਰਕਾਰਾਂ ਸਾਹਮਣੇ ਹੱਥ ਜੋੜਣ ਦਾ ਸਮਾਂ ਨਹੀਂ ਖੁਦ ਰਾਜਨੀਤੀ ਵਿੱਚ ਉੱਤਰ ਕਿ ਇਨਸਾਫ ਲੈਣਾ ਪੈਣਾ।

LEAVE A REPLY

Please enter your comment!
Please enter your name here