Wednesday, October 21, 2026
Home Himachal ਹਿਮਾਚਲ ਦੇ ਪੋਂਗ ਬੰਨ੍ਹ ਵਿੱਚ ਡੁੱਬੇ 2 ਨੌਜਵਾਨਾਂ ਦੀ ਲਾਸ਼ਾਂ ਬਰਾਮਦ

ਹਿਮਾਚਲ ਦੇ ਪੋਂਗ ਬੰਨ੍ਹ ਵਿੱਚ ਡੁੱਬੇ 2 ਨੌਜਵਾਨਾਂ ਦੀ ਲਾਸ਼ਾਂ ਬਰਾਮਦ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਧੌਲਤਪੁਰ ਊਨਾ ਵਾਸੀ 2 ਨੌਜਵਾਨ ਪੋਂਗ ਬੰਨ੍ਹ ਵਿੱਚ ਡੁੱਬ ਗਏ, ਉਨ੍ਹਾਂ ਦੀਆਂ ਲਾਸ਼ਾਂ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੇ ਜਵਾਨਾਂ ਨੇ ਬਰਾਮਦ ਕੀਤੀਆਂ।

Advertisements

ਨੂਰਪੁਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਅਸ਼ੋਕ ਰਤਨ ਨੇ ਦੱਸਿਆ ਕਿ 2 ਪੀੜਤਾਂ ਦੀ ਪਹਿਚਾਣ ਪੀ.ਡਬਲਿਊ.ਡੀ. ਦੇ ਕਰਮਚਾਰੀ 23 ਸਾਲਾਂ ਰਜਤ ਅਤੇ ਫ਼ੌਜ ਦੇ 26 ਸਾਲਾਂ ਅਮੀ ਵਜੋਂ ਹੋਈ ਹੈ, ਦੋਵੇਂ ਹਿਮਾਚਲ ਪ੍ਰਦੇਸ਼ ਦੇ ਧੌਲਤਪੁਰ ਊਨਾ ਦੇ ਵਾਸੀ ਸਨ। ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here