ਲੜਕੀ ਵੱਲੋ ਮਨਾ ਕਰਨ ਤੇ ਲੜਕੇ ਨੇ ਬਲਾਤਕਾਰ ਕਰ ਕੀਤਾ ਬੇਰਹਿਮੀ ਨਾਲ ਕਤਲ

ਪਾਤੜਾਂ(ਦ ਸਟੈਲਰ ਨਿਊਜ਼)। ਪਾਤੜਾਂ ਦੇ ਇੱਕ ਇਲਾਕੇ ਦਾ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਨਾਬਾਲਿਗ ਲੜਕੀ ਜੋ ਕਿ ਦੁੱਧ ਲੈਣ ਜਾ ਰਹੀ ਸੀ, ਉਸਨੂੰ ਇੱਕ ਲੜਕੇ ਨੇ ਜ਼ਬਰਦਸਤੀ ਚੁੱਕ ਕੇ ਬੰਦ ਪਏ ਸਕੂਲ ਦੀ ਕੰਧ ਰਾਹੀ ਅੰਦਰ ਸੁੱਟ ਦਿੱਤਾ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕਰਨ ਤੋ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

Advertisements

ਕਤਲ ਕਰਨ ਤੋ ਬਾਅਦ ਲੜਕੇ ਨੇ ਖੁਦ ਇੰਸਟਾਗ੍ਰਾਮ ਤੇ ਲਾਇਵ ਹੋ ਕੇ ਦੱਸਿਆ ਕਿ ਉਹ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸਦੇ ਵੱਲੋ ਮਨ੍ਹਾ ਕਰ ਦਿੱਤਾ ਗਿਆ ਜਿਸ ਦੇ ਕਾਰਨ ਉਸ ਨੇ ਗੁੱਸੇ ਵਿੱਚ ਆ ਕੇ ਕਤਲ ਕਰ ਦਿੱਤਾ।

LEAVE A REPLY

Please enter your comment!
Please enter your name here