Sunday, October 25, 2026
Home Latest ਲਾਪਤਾ ਹੋਏ 17 ਸਾਲਾਂ ਨੋਜਵਾਨ ਦੀ ਵਿਸ਼ਵਕਰਮਾ ਕਲੋਨੀ ਨੇੜੇ ਪਾਣੀ ਵਿੱਚੋ ਮਿਲੀ...

ਲਾਪਤਾ ਹੋਏ 17 ਸਾਲਾਂ ਨੋਜਵਾਨ ਦੀ ਵਿਸ਼ਵਕਰਮਾ ਕਲੋਨੀ ਨੇੜੇ ਪਾਣੀ ਵਿੱਚੋ ਮਿਲੀ ਲਾਸ਼

ਫ਼ਤਿਹਗੜ ਸਾਹਿਬ (ਦ ਸਟੈਲਰ ਨਿਊਜ਼)। ਫ਼ਤਿਹਗੜ ਸਾਹਿਬ ਸਰਹਿੰਦ ਦੀ ਵਿਸ਼ਵਕਰਮਾ ਕਲੋਨੀ ਦਾ 17 ਸਾਲਾਂ ਦਾ ਨੋਜਵਾਨ, ਜੋ ਕਿ ਬੀਤੇ ਦਿਨ ਪਾਣੀ ਵਿੱਚ ਲਾਪਤਾ ਹੋ ਗਿਆ, ਉਸਦੀ ਲਾਸ਼ ਵਿਸ਼ਵਕਰਮਾ ਕਲੋਨੀ ਨੇੜੇ ਪਾਣੀ ਵਿੱਚੋ ਮਿਲੀ,

Advertisements

ਇਸ ਸਬੰਧੀ ਥਾਣਾ ਫ਼ਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ. ਅਰਸ਼ਦੀਪ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਿਸ਼ਵਕਰਮਾ ਕਲੋਨੀ ਨੇੜੇ ਇੱਕ ਵਿਅਕਤੀ ਦੀ ਲਾਸ਼ ਪਾਣੀ ਵਿੱਚ ਤੈਰ ਰਹੀ ਹੈ। ਜਿਸ ਦੇ ਮੁਤਾਬਕ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਪਾਣੀ ਵਿੱਚੋ ਕੱਢਿਆ।

LEAVE A REPLY

Please enter your comment!
Please enter your name here