Friday, October 23, 2026
Home Latest ਨਾਬਾਲਿਗ ਦਾ ਜਬਰ-ਜ਼ਿਨਾਹ ਅਤੇ ਕਤਲ ਕਰਨ ਵਾਲੇ ਲੜਕੇ ਨੂੰ ਪੁਲਿਸ ਨੇ ਕੀਤਾ...

ਨਾਬਾਲਿਗ ਦਾ ਜਬਰ-ਜ਼ਿਨਾਹ ਅਤੇ ਕਤਲ ਕਰਨ ਵਾਲੇ ਲੜਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪਾਤੜਾਂ (ਦ ਸਟੈਲਰ ਨਿਊਜ਼)। ਜਿਕਰ ਯੋਗ ਹੈ ਕਿ ਪਾਤੜਾਂ ਦੇ ਇੱਕ ਇਲਾਕੇ ਦਾ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ,ਜਿੱਥੇ ਕਿ ਇੱਕ ਨਾਬਾਲਿਗ ਲੜਕੀ ਜੋ ਕਿ ਦੁੱਧ ਲੈਣ ਜਾ ਰਹੀ ਸੀ, ਉਸਨੂੰ ਇੱਕ ਲੜਕੇ ਨੇ ਜ਼ਬਰਦਸਤੀ ਚੁੱਕ ਕੇ ਬੰਦ ਪਏ ਸਕੂਲ ਦੀ ਕੰਧ ਰਾਹੀ ਅੰਦਰ ਸੁੱਟ ਦਿੱਤਾ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕਰਨ ਤੋ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

Advertisements

ਜਿਸ ਤੋ ਬਾਅਦ ਪੁਲਿਸ ਨੇ ਜਾਂਚ ਕੀਤੀ ਤੇ ਉਸ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋ ਹੋਈ ਹੈ, ਜੋ ਕਿ 22 ਸਾਲਾ ਹੈ।ਉਕਤ ਮੁਲਜ਼ਮ ਨੂੰ ਸਮਾਣਾ ਰੋਡ ਪਿਂਡ ਕਕਰਾਲਾ ਦੇ ਬੱਸ ਸਟੈਡ ਨੇੜਿਓੁ ਗ੍ਰਿਫਤਾਰ ਕੀਤਾ ਗਿ

LEAVE A REPLY

Please enter your comment!
Please enter your name here