ਅਮਰੀਕਾ ਵਿੱਚ ਵਧੇ ਨਸਲੀ ਹਿੰਸਾ ਮਾਮਲੇ ਵਿੱਚ ਭਾਰਤੀਆਂ ਨੇ ਦੋ ਸਾਲਾਂ ਵਿੱਚ 80,000 ਲਏ ਗੰਨ ਲਾਇਸੈਸ

ਅਮਰੀਕਾ (ਦ ਸਟੈਲਰ ਨਿਊਜ਼)। ਅਮਰੀਕਾ ਵਿੱਚ ਭਾਰਤੀਆਂ ਵਿਰੁੱਧ ਨਸਲੀ ਹਿੰਸਾ ਦੇ ਮਾਮਲੇ ਵੱਧਣ ਤੋ ਬਾਅਦ ਦੋ ਸਾਲਾਂ ਵਿੱਚ 80,000 ਭਾਰਤੀਆਂ ਨੇ ਨਵੇ ਬੰਦੂਕ ਲਾਇਸੈਸ ਲਏ ਹਨ। ਦੋ ਸਾਲ ਪਹਿਲਾ ਸਿਰਫ਼ 40 ਹਜ਼ਾਰ ਭਾਰਤੀਆਂ ਕੋਲ ਬੰਦੂਕਾਂ ਸਨ।

Advertisements

ਅਮਰੀਕਾ ਦੇ ਨੈਸ਼ਨਲ ਫਾਇਰ ਆਰਮਜ਼ ਸਰਵੇ ਦੀ ਰਿਪੋਰਟ ਮੁਤਾਬਕ ਹੁਣ ਬੰਦੂਕ ਲਾਇਸੈਸ ਵਾਲੇ ਭਾਰਤੀਆਂ ਦੀ ਗਿਣਤੀ ਇੱਕ ਲੱਖ 20 ਹਜ਼ਾਰ ਹੋ ਗਈ ਹੈ। ਸਰਵੇਖਣ ਮੁਤਾਬਕ 80 ਹਜ਼ਾਰ ਭਾਰਤੀਆਂ ਨੇ ਬੰਦੂਕ ਲਾਇਸੈਸ ਲਈ ਅਪਲਾਈ ਕਰਨ ਦਾ ਮਨ ਬਣਾ ਲਿਆ ਹੈ। ਅਮਰੀਕਾ ਵਿੱਚ ਭਾਰਤੀ ਭਾਇਚਾਰਾ ਸਭ ਤੋ ਸ਼ਾਤਮਈ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here