Saturday, October 24, 2026
Home Hoshiarpur ਪਿੰਡ ਮਾਨਾ ਦੇ ਨੌਜਵਾਨ ਅੰਮ੍ਰਿਤ ਮਾਨ ਦੀ ਇਟਲੀ ਦੀ ਵਾਲੀਵਾਲ ਟੀਮ ਵਿੱਚ...

ਪਿੰਡ ਮਾਨਾ ਦੇ ਨੌਜਵਾਨ ਅੰਮ੍ਰਿਤ ਮਾਨ ਦੀ ਇਟਲੀ ਦੀ ਵਾਲੀਵਾਲ ਟੀਮ ਵਿੱਚ ਹੋਈ ਚੋਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਜ਼ਿਲ੍ਹਾਂ ਹੁਸ਼ਿਆਰਪੁਰ ਦੇ ਫਗਵਾੜਾ ਰੋਡ ਤੇ ਪੈਂਦੇ ਪਿੰਡ ਮਾਨਾ ਨਿਵਾਸੀ ਅੰਮ੍ਰਿਤ ਸਿੰਘ ਮਾਨ ਦੀ ਖੇਡ ਸਦਕਾ ਇਟਲੀ ਦੀ ਵਾਲੀਵਾਲ ਦੀ ਬੀ ਸੀਰੀਜ਼ ਦੀ ਟੀਮ ਸਪੈਸਾਨੇਜੇ ਵਿੱਚ ਚੋਣ ਹੋਈ ਹੈ।

Advertisements

ਇਸ ਸੰਬੰਧੀ ਪਿਤਾ ਪਰਮਿੰਦਰ ਸਿੰਘ ਮਾਨ ਅਤੇ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਇਟਲੀ ਦੀ ਨੈਸ਼ਨਲ ਪੱਧਰ ਦੀ ਸੀਰੀਜ਼ ਹੈ ਅਤੇ ਇਹ ਸੀਰੀਜ਼ ਦੇ ਸਾਲ 2023-24 ਮੈਂਚ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣਗੇ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਅੰਮ੍ਰਿਤ ਸਿੰਘ ਤੇ ਮਾਣ ਹੈ।

LEAVE A REPLY

Please enter your comment!
Please enter your name here