ਸ਼ਿਮਲਾ ਵਿੱਚ ਸੇਬਾਂ ਨਾਲ ਭਰੇ ਬੇਕਾਬੂ ਟਰਾਲੇ ਨੇ 4 ਵਾਹਨਾਂ ਨੂੰ ਮਾਰੀ ਟੱਕਰ, ਜੋੜੇ ਦੀ ਮੌਤ

ਸ਼ਿਮਲਾ (ਦ ਸਟੈਲਰ ਨਿਊਜ਼),ਪਲਕ। ਸ਼ਿਮਲਾ ਦੇ ਥੀਓਗ ਤੋਂ ਰੋਹੜੂ ਹਾਟਕੋਟੀ ਹਾਈਵੇਅ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਸੇਬਾਂ ਦੇ ਨਾਲ ਭਰਿਆਂ ਟਰਾਲਾ ਬੇਕਾਬੂ ਹੋ ਗਿਆ ਅਤੇ ਚਾਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ।

Advertisements

ਹਾਦਸੇ ਦੌਰਾਨ ਤੇਜ਼ ਰਫਤਾਰ ਟਰਾਲੇ ਨੇ ਵਾਹਨਾਂ ਨੂੰ ਟੱਕਰ ਮਾਰੀ ਅਤੇ ਸੜਕ ਤੇ ਪਲਟ ਗਿਆ। ਇੱਕ ਕਾਰ ਟਰਾਲੇ ਹੇਠਾਂ ਦੱਬ ਗਈ, ਜਿਸ ਵਿੱਚ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here