ਲੁਧਿਆਣਾ ਵਿੱਚ 39 ਸਾਲਾ ਔਰਤ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਔਰਤ ਲੰਬੇ ਸਮੇ ਤੋ ਬਿਮਾਰ ਚੱਲ ਰਹੀ ਸੀ ਅਤੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ।

Advertisements

ਮ੍ਰਿਤਕਾ ਦੀ ਪਹਿਚਾਣ ਕਾਜਲ ਜਿਸਦੀ ਉਮਰ 39 ਸਾਲਾ ਵਸਨੀਕ ਟਿੱਬਾ ਰੋਡ ਦੇ ਰਾਮ ਨਗਰ ਦੇ ਵਜੋ ਹੋਈ ਹੈ।

LEAVE A REPLY

Please enter your comment!
Please enter your name here