Wednesday, October 21, 2026
Home Chandigarh ਰੱਖੜੀ ਦੇ ਮੌਕੇ ਤੇ 2 ਘੰਟੇ ਦੇਰੀ ਨਾਲ ਖੱਲ੍ਹਣਗੇ ਸੂਬੇ ਭਰ ਦੇ...

ਰੱਖੜੀ ਦੇ ਮੌਕੇ ਤੇ 2 ਘੰਟੇ ਦੇਰੀ ਨਾਲ ਖੱਲ੍ਹਣਗੇ ਸੂਬੇ ਭਰ ਦੇ ਸਕੂਲ ਤੇ ਸਰਕਾਰੀ ਦਫ਼ਤਰ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਓਹਾਰ ਦੇ ਮੱਦੇਨਜ਼ਰ ਸੂਬੇ ਭਰ ਦੇ ਸਕੂਲਾਂ ਤੇ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਕੁੱਝ ਰਾਹਤ ਦਿੱਤੀ ਗਈ ਹੈ।

Advertisements

ਦੱਸ ਦਈਏ ਕਿ ਸਰਕਾਰੀ ਦਫਤਰਾਂ ਦਾ ਸਮਾਂ 9 ਵਜੇ ਦਾ ਹੈ, ਇਸ ਲਈ ਰੱਖੜੀ ਦੇ ਤਿਓਹਾਰ ਤੇ 30 ਅਗਸਤ ਨੂੰ ਦਫਤਰਾਂ ਦੇ ਖੁੱਲ੍ਹਣ ਦਾ ਸਮਾਂ 11 ਵਜੇ ਹੋਵੇਗਾ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜੋ ਸਵੇਰੇ 10 ਵਜੇ ਖੁੱਲ੍ਹਣਗੇ।

LEAVE A REPLY

Please enter your comment!
Please enter your name here