ਪਰ ਇਕ ਸਾਲ ਬੀਤ ਗਿਆ ਤੇ ਵਾਰ ਵਾਰ ਮੰਗ ਪੱਤਰ ਦੇਣ ਤੇ ਕੋਈ ਹੱਲ ਨਾ ਹੋਣ ਕਾਰਣ ਥਾਣੇ ਦਾ ਘਿਰਾਓ ਕੀਤਾ ਗਿਆ ਹੈ। ਇਸ ਦੋਰਾਨ ਡੀਐਸਪੀ ਭੁਲੱਥ ਭਾਰਤਭੂਸਣ ਵਲੋ ਵਿਸ਼ਵਾਸ ਦਿਵਾਇਆ ਗਿਆ ਕਿ ਅੱਜ 14 ਸਤੰਬਰ ਨੂੰ ਮੀਟਿੰਗ ਕਰਕੇ ਜਿਸ ਵਿੱਚ ਕਿਸਾਨ ਆਗੂ,ਫੈਕਟਰੀ ਦੇ ਮੈਨਜਰ, ਤੇ ਡੀਸੀ ਆਪ ਬੈਠ ਕੇ ਹਲ ਕਰਾਉਣਗੇ, ਤੋ ਬਾਅਦ ਧਰਨਾ ਮੁਲੱਤਵੀ ਕੀਤਾ ਗਿਆ। ਇਸ ਸਮੇ ਧਰਨੇ ਵਿੱਚ ਹਾਜ਼ਰ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੌਰੀ ਰਣ ਸਿੰਘ, ਜੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ, ਜਿੱਲਾ ਸ਼ੀਨੀਅਰ ਮੀਤ ਪ੍ਰਧਾਨ ਜਗਮੋਹਨ ਦੀਪ ਸਿੰਘ, ਜੋਨ ਸੁਲਤਾਨਪੁਰ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ, ਜਿਲਾ ਖਜ਼ਾਨਚੀ ਹਾਕਮ ਸਿੰਘ ਸਾਹਜਹਾਨਪੁਰ, ਜਿੱਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ, ਜੋਨ ਸਕੱਤਰ ਹਰਜੀਤ ਸਿੰਘ ਹੈਬਤਪੁਰ, ਜੋਨ ਮੀਰੀ ਪੀਰੀ ਗੁਰਸਰ ਪ੍ਰਧਾਨ ਹਰਵਿੰਦਰ ਸਿੰਘ ਉੱਚਾ, ਮੁਖਤਿਆਰ ਸਿੰਘ ਮੂੰਡੀ ਛੰਨਾ,ਗੁਰਮੇਜ ਸਿੰਘ ਦੇਸਲ, ਜੋਨ ਬਾਬਾ ਬੀਰ ਸਿੰਘ ਪ੍ਰਧਾਨ ਪਿਆਰਾ ਸਿੰਘ, ਬਲਜਿੰਦਰ ਸਿੰਘ ਸ਼ੇਰਪੁਰ, ਜਤਿੰਦਰ ਸਿੰਘ ਮਹੀਂਵਾਲ, ਤਰਸੇਮ ਸਿੰਘ ਤਲਵੰਡੀ ਚੋਧਰੀਆ, ਹਰਦੀਪ ਸਿੰਘ ਬਾਊਪੁਰ, ਸਲਵਿੰਦਰ ਸਿੰਘ ਮੁਹੰਮਦਾਬਾਦ, ਸੁਰਜੀਤ ਸਿੰਘ ਖਾਨਗਾਹ ,ਬਲਦੇਵ ਸਿੰਘ ਕੰਬੋਜ, ਸਵਰਨ ਸਿੰਘ ਸਾਹਜਹਾਨਪੁਰ, ਭਜਨ ਸਿੰਘ ਨਿਰਗੁਣ, ਸੁਖਵਿੰਦਰ ਸਿੰਘ ਕੰਗ ਬਾਗਵਾਨਪੁਰ, ਪਰਗਟ ਸਿੰਘ, ਕਰਨੈਲਗੰਜ, ਮਹਿੰਦਰ ਸਿੰਘ ਬਾਗੜੀਆ, ਬਲਵਿੰਦਰ ਸਿੰਘ ਬਾਗੜੀਆ, ਪਲਵਿੰਦਰ ਸਿੰਘ, ਜੱਗਪ੍ਰੀਤ ਮਕਸੂਦਪੁਰ, ਕਰਨੈਲ ਸਿੰਘ ਕਰਨੈਲ ਗੰਜ, ਕਾਬਲ ਸਿੰਘ ਬਾਗੜੀਆ, ਦਰਸ਼ਨ ਸਿੰਘ ਹਮੀਰਾ, ਬੱਬੂ ਵਾਲੀਆ, ਹਰਦੀਪ ਸਿੰਘ ਗਿੱਲ, ਜਸਪਾਲ ਸਿੰਘ, ਸ਼ਮਸੇ਼ਰ ਸਿੰਘ, ਕੁਲਦੀਪ ਸਿੰਘ, ਜੋਨ ਪ੍ਰੈਸ ਸਕੱਤਰ ਗੱਗੀ ਹਮੀਰਾ ਆਦਿ ਸੈਂਕੜੇ ਕਿਸਾਨ ਹਾਜ਼ਰ ਸਨ
ਪ੍ਰਸਾਸ਼ਨ ਦੀ ਵਾਅਦਾ ਖਿਲਾਫੀ ਤੋ ਤੰਗ ਆ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਥਾਣਾ ਸੁਭਾਨਪੁਰ ਦਾ ਕੀਤਾ ਘਿਰਾਓ
ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਿਸਾਨ ਮਜ਼ਦੂਰ ਸਘਰੰਸ਼ ਕਮੇਟੀ ਪੰਜਾਬ ਜਿੱਲਾ ਕਪੂਰਥਲਾ ਵੱਲੋ ਜਿੱਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜਿੱਲਾ ਸਕੱਤਰ ਨਿਰਮਲ ਸਿੰਘ ਮੰਡ ਦੀ ਅਗਵਾਈ ਹੇਠ ਥਾਣਾ ਸੁਭਾਨਪੁਰ ਦਾ ਘਿਰਾਉ ਕੀਤਾ ਗਿਆ ਜਿਸ ਵਿਚ ਬੋਲਦਿਆ ਉਕਤ ਆਗੂਆ ਨੇ ਆਖਿਆ ਕਿ, ਜੋ ਪਿਛਲੇ ਸਾਲ ਵਿੱਚ ਥਾਣੇ ਬੈਠ ਕੇ ਹਮੀਰਾ ਫੈਕਟਰੀ ਨਾਲ ਫੈਸਲਾ ਹੋਇਆ ਸੀ। ਉਸ ਵਿੱਚ ਫੈਕਟਰੀ ਵਾਅਦਿਆ ਤੋ ਭੱਜੀ ਤੇ ਉਸ ਨੇ ਜਥੇਬੰਦੀ ਦੇ ਕੁੱਝ ਆਗੂਆ ਤੇ ਕੋਰਟ ਵੱਲੋ ਸੰਮਨ ਭੇਜੇ ਸਨ ਤੇ ਉਸ ਫੈਸਲੇ ਵਿੱਚ ਸੰਮਨ ਵਾਪਿਸ ਲੈਣ ਲਈ ਡੀਐਸਪੀ ਭੁਲੱਥ ਸੁਖਨਿੰਦਰ ਸਿੰਘ ਤੇ ਐਸ ਐਚ ਓ ਸੁਭਾਨਪੁਰ ਨੇ ਵਿਸਵਾਸ਼ ਦਿਵਾਇਆ ਸੀ।
Advertisements