ਪਿੰਡ ਮੁੰਡਾ ਵਿੱਚ ਦੋ ਸਕੇ ਭਰਾਵਾਂ ਦੀ ਸੱਪ ਦੇ ਕੱਟਣ ਕਾਰਨ ਹੋਈ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਤਰਨਤਾਰਨ ਦੇ ਪਿੰਡ ਮੁੰਡਾ ਪਿੰਡ ਵਿਖੇ ਦੋ ਸਕੇ ਭਰਾਵਾਂ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਬੱਚਿਆ ਦੀ ਪਹਿਚਾਣ ਪਿੰ੍ਰਸਪਾਲ ਸਿੰਘ ਉਮਰ 9 ਸਾਲਾਂ ਅਤੇ ਗੁਰਦਿੱਤ ਸਿੰਘ ਉਮਰ 7 ਸਾਲਾਂ ਵਜੋ ਹੋਈ ਹੈ।

Advertisements

ਬੱਚਿਆ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਵੱਡੇ ਲੜਕੇ ਪਿੰ੍ਰਸ ਨੇ ਕੰਨ ਅਤੇ ਢਿੱਡ ਪੀੜ ਦੀ ਸ਼ਿਕਾਇਤ ਸੀ ਅਤੇ ਛੋਟੇ ਲੜਕੇ ਗੁਰਦਿੱਤ ਦੇ ਹੱਥ ਤੇ ਗੁੱਟ ਢਿੱਡ ਪੀੜ ਦੀ ਸ਼ਿਕਾਇਤ ਕੀਤੀ।ਉਹਨਾਂ ਦੀ ਸਿਹਤ ਵਿਗੜਦੀ ਵੇਖ ਕੇ ਪਰਿਵਾਰ ਵੱਲੋ ਪਿੰਡ ਤਪ ਮੁੱਢਲੀ ਸਹਾਇਤਾ ਲਈ ਅਤੇ ਉਹਨਾਂ ਦੇ ਲੜਕੇ ਪ੍ਰਿਸ ਦੀ ਘਰ ਵਿੱਚ ਹੀ ਮੌਤ ਹੋ ਗਈ ਸੀ ਅਤੇ ਗੁਰਦਿੱਤ ਨੂੰ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ।

LEAVE A REPLY

Please enter your comment!
Please enter your name here