ਹਲਕਾ ਯੂਥ ਪ੍ਰਧਾਨ ਜਤਿਨ ਅਤੇ ਵਾਈਸ ਪ੍ਰਧਾਨ ਪਰਮਵੀਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਅਸੈਂਬਲੀ ਯੂਥ ਕਾਂਗਰਸ ਦਾ ਕੀਤਾ ਵਿਸਤਾਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਹਲਕਾ ਯੂਥ ਪ੍ਰਧਾਨ ਜਤਿਨ ਸ਼ਰਮਾ ਅਤੇ ਵਾਈਸ ਪ੍ਰਧਾਨ ਪਰਮਵੀਰ ਸਿੰਘ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਅਸੈਂਬਲੀ ਯੂਥ ਕਾਂਗਰਸ ਦਾ ਵਿਸਤਾਰ ਕੀਤਾ ਜਿਸ ਵਿਚ ਹੇਮੰਤ ਸ਼ਰਮਾ, ਬਲਜੀਤ ਵਰਮਾ ਨੂੰ ਸੀਨੀਅਰ ਉਪ ਪ੍ਰਧਾਨ, ਮੋਹਿਤ(ਭੋਲਾ), ਗੋਲੂ ਸ਼ਰਮਾ, ਦੀਪੂ ਮਹਿਰਾ, ਗੁਰੀ ਔਜਲਾ ਨੂੰ ਉਪ ਪ੍ਰਧਾਨ, ਗੋਪੈਸ਼ ਸ਼ਰਮਾ, ਨਮਿਤ ਮਲਹੋਤਰਾ ਨੂੰ ਸੋਸ਼ਲ ਮੀਡੀਆ ਇੰਚਾਰਜ, ਮੰਚਾਹਤ ਸਿੰਘ ਅਤੇ ਰਾਬਿਨ ਗਿੱਲ ਨੂੰ ਸਕੱਤਰ ਨਿਯੁਕਤ ਕੀਤਾ ਅਤੇ ਸ਼ੁਭਕਾਮਨਾਵਾ ਦਿੱਤੀਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਲਗਨ ਨਾਲ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।

Advertisements

ਇਸ ਮੌਕੇ ਡਿਪਟੀ ਮੇਅਰ ਵਿਨੋਦ ਸੂਦ, ਸ਼ਹਿਰੀ ਬਲਾਕ ਪ੍ਰਧਾਨ ਦੀਪਕ ਸਲਵਾਨ, ਨਰੈਣ ਵਸ਼ਿਸ਼ਟ ਸਾਬਕਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ,ਹਰੀਸ਼ ਕੁਮਾਰ ਕੌਂਸਲਰ,ਅਨਮੋਲ ਸ਼ਰਮਾ ਸ਼ਹਰੀ ਪ੍ਰਧਾਨ ਕਪੂਰਥਲਾ ਯੂਥ ਕਾਂਗਰਸ, ਜਸਪ੍ਰੀਤ ਵਾਲੀਆ ਅਤੇ ਸਾਰੇ ਯੂਵਾ ਸਾਥੀ ਮੌਜੂਦ ਸਨ।

LEAVE A REPLY

Please enter your comment!
Please enter your name here