
ਵਾਰਾਣਸੀ (ਦ ਸਟੈਲਰ ਨਿਊਜ਼), ਪਲਕ। ਵਾਰਾਣਸੀ ਦੇ ਸੁਰਾਹੀ ਪਿੰਡ ਵਿੱਚ ਕਾਰ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਵਾਰਾਣਸੀ-ਲਖਨਊ ਹਾਈਵੇਅ ਤੇ ਸੂਰਾਹੀ ਪਿੰਡ ਵਿੱਚ ਇੱਕ ਤੇਜ਼ ਰਫਤਾਰ ਅਰਟਿਗਾ ਕਾਰ ਅੱਗੇ ਜਾ ਰਹੇ ਇਕ ਟਰੱਕ ਦੇ ਪਿੱਛੇ ਜਾ ਟਕਰਾਈ।
Advertisements

ਜਾਣਕਾਰੀ ਮੁਤਾਬਕ ਬਾਰੇ ਵਾਰਾਣਸੀ ਤੋਂ ਪੂਜਾ ਲਈ ਆਏ ਹੋਏ ਸਨ ਅਤੇ ਵਾਪਸ ਘਰ ਪਰਤ ਰਹੇ ਸਨ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ।












