ਗਜ਼ੇਦਰ ਸ਼ੇਖਾਵਤ ਦਾ ਆਦਮਪੁਰ ਹਵਾਈ ਅੱਡੇ ਪਹੁੰਚਣ ਤੇ ਕੀਤਾ ਗਿਆ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਮਾਣਯੋਗ ਗਜ਼ੇਦਰ ਸਿੰਘ ਸ਼ੇਖਾਵਤ ਕੇਂਦਰੀ ਮੰਤਰੀ ਜਲ ਸ਼ਕਤੀ ਭਾਰਤ ਸਰਕਾਰ ਦਾ ਆਦਮਪੁਰ ਹਵਾਈ ਅੱਡੇ ਪਹੁੰਚਣ ਤੇ ਰਾਜੇਸ਼ ਬਾਘਾ ਉਪ-ਪ੍ਰਧਾਨ ਭਾਜਪਾ ਪੰਜਾਬ, ਜੀਵਨ ਗੁਪਤਾ ਮੈਂਬਰ ਭਾਜਪਾ ਕੋਰ ਕਮੇਟੀ ਪੰਜਾਬ, ਰਣਜੀਤ ਸਿੰਘ ਪਵਾਰ ਪ੍ਰਧਾਨ ਭਾਜਪਾ ਜਲੰਧਰ ਦਿਹਾਤੀ, ਜੋਗੀ ਤੱਲ੍ਹਣ ਪ੍ਰਧਾਨ ਭਾਜਪਾ ਸਰਕਲ ਪਤਾਰਾ, ਵਿਕਰਮ ਵਿੱਕੀ ਪ੍ਰਧਾਨ ਭਾਜਪਾ ਸਰਕਲ ਆਦਮਪੁਰ, ਐਡਵੋਕੇਟ ਕਿਸ਼ਨ ਸ਼ਰਮਾ, ਮਨਵੀਤ ਸਿੰਘ ਦੋਵੇਂ ਜਿਲ੍ਹਾ ਭਾਜਪਾ ਜਰਨਲ ਸਕੱਤਰ, ਨਿੱਧੀ ਤਿਵਾੜੀ ਜਿਲ੍ਹਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਅਤੇ ਹੋਰ ਭਾਜਪਾ ਦੇ ਵਰਕਰ ਵੱਲੋਂ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ।

Advertisements

LEAVE A REPLY

Please enter your comment!
Please enter your name here