ਸ਼ੋਪੀਆ ਵਿੱਚ ਸੁਰੱਖਿਆ ਬਲ ਨੇ ਮੁਕਾਬਲੇ ਦੋਰਾਨ ਟੀਆਰਐਫ ਨਾਲ ਜੁੜੇ ਇੱਕ ਅੱਤਵਾਦੀ ਨੂੰ ਕੀਤਾ ਢੇਰ

ਜੰਮੂ ਕਸ਼ਮੀਰ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜੰਮੂ ਕਸ਼ਮੀਰ ਦੇ ਸ਼ੋਪੀਆ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿੱਚਕਾਰ ਮੁੱਠਭੇੜ ਹੋ ਗਈ। ਇਸ ਦੋਰਾਨ ਇਸ ਮੁਕਾਬਲੇ ਵਿੱਚ ਸੁਰੱਖਿਆ ਬਲ ਦੇ ਅਧਿਕਾਰੀਆ ਵੱਲੋ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ।

Advertisements

ਅਧਿਕਾਰੀ ਨੇ ਅੱਤਵਾਦੀ ਕੋਲੋ ਹਥਿਆਰਾ ਸਮੇਤ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਅੱਤਵਾਦੀ ਦੀ ਪਹਿਚਾਣ ਮੇਸਰ ਅਹਿਮਦ ਡਾਰ ਵਜੋ ਹੋਈ ਹੈ, ਜੋ ਕਿ ਲਸ਼ਕਰ ਗੀ ਪੌ੍ਰਕਸੀ ਟੀਆਰਐਫ ਵਿੱਚ ਸ਼ਾਮਿਲ ਹੋਇਆ ਸੀ।

LEAVE A REPLY

Please enter your comment!
Please enter your name here