ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੋ ਏਅਰਕ੍ਰਾਫਟ ਹੋਇਆ ਕਰੈਸ਼, 8 ਯਾਤਰੀ ਸਨ ਸਵਾਰ

ਜਾਪਾਨ (ਦ ਸਟੈਲਰ ਨਿਊਜ਼), ਪਲਕ। ਜਾਪਾਨ ਦੇ ਯਾਕੁਸ਼ੀਮਾ ਟਾਪੂ ਕੋਲ ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੋ ਏਅਰਕ੍ਰਾਫਟ ਕਰੈਸ਼ ਹੋ ਗਿਆ। ਰਿਪੋਰਟਾਂ ਅਨੁਸਾਰ ਜ਼ਹਾਜ ਵਿੱਚ 8 ਲੋਕ ਸਵਾਰ ਸਨ। ਇਸ ਸਬੰਧੀ ਜਾਪਾਨੀ ਪ੍ਰਸਾਰਕ ਐਮਬੀਜੀ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 2:47 ਵਜੇ ਵਾਪਰਿਆ, ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਜਹਾਜ਼ ਦੇ ਖੱਬੇ ਇੰਜਣ ਵਿੱਚ ਅੱਗ ਲੱਗ ਗਈ ਅਤੇ ਇਹ ਸਮੁੰਦਰ ਵਿੱਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here