ਵਿੱਕੀ ਗੁਜਰਾਲ ਦੂਜੀ ਵਾਰ ਬਣੇ ਪੰਜਾਬ ਸੋਸ਼ਲ ਮੀਡੀਆ ਦੇ ਕੋ ਕਨਵੀਨਰ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਭਾਰਤੀਆ ਜਨਤਾ ਪਾਰਟੀ ਸੋਸ਼ਲ ਮੀਡੀਆ ਪੰਜਾਬ ਦੇ ਪ੍ਰਧਾਨ ਸ਼੍ਰੀ ਅਜੈ ਅਰੋੜਾ ਜੀ ਵਲੋਂ ਪੰਜਾਬ ਸੋਸ਼ਲ ਮੀਡੀਆ ਦੀ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਪੂਰਥਲਾ ਤੌ ਵਿੱਕੀ ਗੁਜਰਾਲ ਨੂੰ ਦੂਜੀ ਵਾਰ ਪੰਜਾਬ ਸੋਸ਼ਲ ਮੀਡੀਆ ਦਾ ਕੋ ਕਨਵੀਨਰ ਨਿਯੁਕਤ ਗਿਆ, ਵਿੱਕੀ ਗੁਜਰਾਲ ਬੜੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਰਹੇ ਹਨ, ਗੁਜ਼ਰਾਲ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆ ਦੱਸਿਆ ਕਿ ਜੌ ਜਿੰਮੇਵਾਰੀ ਪਾਰਟੀ ਵਲੋਂ ਓਹਨਾਂ ਨੂੰ ਦਿੱਤੀ ਗਈ ਹੈ।

Advertisements

ਉਸ ਨੂੰ ਓਹ ਤਨਦੇਹੀ ਨਾਲ ਨਿਭਾਉਣਗੇ ਅਤੇ ਭਾਰਤੀਯ ਜਨਤਾ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਸੋਸ਼ਲ ਮੀਡੀਆ ਤੇ ਕੰਮ ਕਰਨਗੇ, ਇਸ ਮੌਕੇ ਓਹਨਾਂ ਵੱਲੋ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ, ਅਜੈ ਅਰੋੜਾ ਪੰਜਾਬ ਸੋਸ਼ਲ ਮੀਡੀਆ ਪ੍ਰਧਾਨ,ਪਰਮਿੰਦਰ ਸਿੰਘ ਬਰਾੜ ਸੂਬਾ ਜਨਰਲ ਸਕੱਤਰ, ਜਗਮੋਹਨ ਸਿੰਘ ਰਾਜੂ, ਰਿਟਾਇਰਡ ਆਈ ਏ ਐਸ, ਸੂਬਾ ਜਨਰਲ ਸਕੱਤਰ ਸ ਰਣਜੀਤ ਸਿੰਘ ਖੋਜੇਵਾਲ, ਜ਼ਿਲਾ ਪ੍ਰਧਾਨ ਕਪੂਰਥਲਾ, ਸ ਇੰਦਰ ਇਕਬਾਲ ਸਿੰਘ ਅਟਵਾਲ, ਸੂਬਾ ਮੀਤ ਪ੍ਰਧਾਨ, ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।

LEAVE A REPLY

Please enter your comment!
Please enter your name here