ਆਸ਼ਿਨਾ ਆਹੁਜਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਨਗਰ ਕੌਂਸਿਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਦੀ ਪੁੱਤਰੀ ਆਸ਼ਿਨਾ ਆਹੁਜਾ ਨਿਮਿਤ ਸ਼ੋਗ ਸਭਾ ਸ਼੍ਰੀ ਲਹਰੀਸ਼ਾਹ ਮੰਦਿਰ ਧਰਮਸ਼ਾਲਾ ਵਿਖੇ ਕੀਤੀ ਗਈ। ਇਸ ਮੌਕੇ ਗਰੁਡ਼ ਪੁਰਾਣ ਪਾਠ ਦੇ ਭੋਗ ਪਾਏ ਗਏ ਅਤੇ ਸ਼ੋਗਮਈ ਭਜਨ ਕੀਤਾ ਗਿਆ। ਸ਼ੋਗ ਸਭਾ ਵਿਚ ਸੰਤ ਬਾਬਾ ਅਵਤਾਰ ਸਿੰਘ ਹੈਡ ਦਰਬਾਰ ਟਿੱਬੀ ਸਾਹਿਬ ਵਾਲੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਯੂਥ ਕਾਂਗਰਸ ਪੰਜਾਬ ਦੇ ਸਾਬਕਾ ਪ੍ਧਾਨ ਬਰਿੰਦਰ ਸਿੰਘ ਢਿੱਲੋਂ, ਜਿਲਾ ਕਾਂਘਰਸ ਦੇ ਪ੍ਧਾਨ ਜੈਲਦਾਰ ਸਤਵਿੰਦਰ ਸਿੰਘ ਚੈਡੀਆ, ਬਾਰ ਐਸੋਸੀਏਸ਼ਨ ਦੇ ਪ੍ਧਾਨ ਮਨਦੀਪ ਮੋਦਗਿਲ, ਨਗਰ ਕੌਂਸ਼ਲ ਦੇ ਸਾਬਕਾ ਪ੍ਧਾਨ ਪਰਮਜੀਤ ਸਿੰਘ ਮੱਕਡ਼, ਅਮਰਜੀਤ ਸਿੰਘ ਸੈਣੀ, ਰਮੇਸ਼ ਗੋਇਲ, ਸੁਖਦੇਵ ਸਿੰਘ, ਗੁਰਿੰਦਰਪਾਲ ਸਿੰਘ ਬਿੱਲਾ, ਗੋਪਾਲ ਗੌਸ਼ਾਲਾ ਦੇ ਪ੍ਧਾਨ ਭਾਰਤ ਭੂਸ਼ਣ ਸ਼ਰਮਾ, ਪੰਜਾਬ ਸਵਨਰਕਾਰ ਸੰਘ ਦੇ ਪ੍ਧਾਨ ਯਸ਼ਪਾਲ ਚੌਹਾਨ, ਪ੍ਰਵੇਸ਼ ਸੋਨੀ, ਮਿੰਟੂ ਸਰਾਫ, ਪਲਵਿੰਦਰਪਾਲ ਸਿੰਘ ਬਿੰਟਾ, ਅਸ਼ੋਕ ਕੁਮਾਰਾ ਦਾਰਾ, ਕੌਂਸ਼ਲਰ ਅਸ਼ੋਕ ਕੁਮਾਰ ਵਾਹੀ, ਕੌਂਸ਼ਲਰ ਰਾਜੂ ਸਤਆਲ, ਕੌਂਸ਼ਲਰ ਅਮਰਜੀਤ ਸਿੰਘ ਜੋਲੀ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਕੌਂਸ਼ਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਮੋਹਿਤ ਸ਼ਰਮਾ,ਕੌਂਸ਼ਲਰ ਗੁਰਮੀਤ ਰਿੰਕੂ, ਪਰਮਿੰਦਰ ਪਿੰਕਾ, ਕੌਂਸ਼ਲਰ ਜਸਵਿੰਦਰ ਕੌਰ, ਕੌਂਸਲਰ ਜਸਪਿੰਦਰ ਕੌਰ ਪਿੰਕਾ, ਕੌਸ਼ਲਰ ਕੁਲਵਿੰਦਰ ਕੌਰ, ਕੌਂਸ਼ਲਰ ਨੀਰੂ ਗੁਪਤਾ, ਕੌਂਸ਼ਲਰ ਪੂਨਮ ਕੱਕਡ਼,ਕੌਂਸ਼ਲਰ ਸਰਬਜੀਤ ਸਿੰਘ ਸੈਣੀ,ਮਨਿੰਦਰਪਾਲ ਸਿੰਘ ਸਾਹਨੀ, ਰਾਜੇਸ਼ ਸਹਗਲ, ਸ਼ਮਸ਼ੇਰ ਸਿੰਘ ਸ਼ੇਰਾ ਸਮੇਤ ਰਾਜਨੀਤਿਕ, ਧਾਰਮਿਕ ਤੇ ਸਮਾਜਸੇਵੀ ਸੰਗਠਨਾਂ ਦੇ ਨੁਮਾਇੰਦੇ ਅਤੇ ਸ਼ਹਿਰਵਾਸੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here