Friday, October 23, 2026
Home Latest ਰੋਜੀ-ਰੋਟੀ ਕਮਾਉਣ ਲਈ ਜਾਰਜੀਆ ਗਏ ਪਤੀ-ਪਤਨੀ ਦੀ ਹੋਈ ਮੌਤ

ਰੋਜੀ-ਰੋਟੀ ਕਮਾਉਣ ਲਈ ਜਾਰਜੀਆ ਗਏ ਪਤੀ-ਪਤਨੀ ਦੀ ਹੋਈ ਮੌਤ

ਸੁਨਾਮ (ਦ ਸਟੈਲਰ ਨਿਊਜ਼)। ਸੁਨਾਮ ਦੇ ਰਹਿਣ ਵਾਲੇ ਪੰਜਾਬੀ ਜੋੜੇ ਦੀ ਜਾਰਜੀਆ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਰਵਿੰਦਰ ਸਿੰਘ ਤੇ ਉਸਦੀ ਪਤਨੀ ਗੁਰਵਿੰਦਰ ਕੌਰ ਵਾਸੀ ਸੁਨਾਮ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ ਪਤਨੀ ਰੋਜੀ-ਰੋਟੀ ਕਮਾਉਣ ਲਈ ਜਾਰਜੀਆਂ ਗਏ ਸਨ ਤੇ ਉੱਥੇ ਉਹਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੋਵਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।  

LEAVE A REPLY

Please enter your comment!
Please enter your name here