Monday, October 26, 2026
Home Latest ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ‘ਚੋਂ ਨਿਕਲਣ ਵਾਲਾ ਬਾਈਪਾਸ ਰੱਦ

ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ‘ਚੋਂ ਨਿਕਲਣ ਵਾਲਾ ਬਾਈਪਾਸ ਰੱਦ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਵਿੱਚ NHAI ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਵਿੱਚੋਂ ਨਿਕਲਣ ਵਾਲਾ ਬਾਈਪਾਸ ਰੱਦ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾਂ ਤੋਂ ਤਰਨਤਾਰਨ ਦੇ ਧੁੰਦਾ ਤੱਕ ਇਹ ਬਾਈਪਾਸ ਬਣਨਾ ਸੀ।

Advertisements

ਬਾਈਪਾਸ ਸੀਗਲ ਕੰਪਨੀ ਵੱਲੋਂ ਬਣਾਇਆ ਜਾਣਾ ਸੀ। NHAI ਨੇ ਜ਼ਮੀਨ ਐਕਵਾਇਰ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰੋਜੈਕਟ ਰੱਦ ਕਰ ਦਿੱਤਾ ਹੈ।

LEAVE A REPLY

Please enter your comment!
Please enter your name here