Saturday, October 24, 2026
Home Latest ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਬਾਲ-ਬਾਲ ਬਚਿਆ ਚਾਲਕ

ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਬਾਲ-ਬਾਲ ਬਚਿਆ ਚਾਲਕ

ਮਲੋਟ (ਦ ਸਟੈਲਰ ਨਿਊਜ਼)। ਮਲੋਟ ਵਿੱਚ ਦੇਰ ਰਾਤ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੱਬਵਾਲੀ ਤੋਂ ਲੰਬੀ ਵੱਲ ਜਾ ਰਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। 

Advertisements

ਮੌਕੇ ਤੇ ਮੌਜੂਦ ਆਸਪਾਸ ਦੇ ਲੋਕਾਂ ਨੇ ਚਾਲਕ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤੇ ਕੜੀ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਪਰ ਗਨੀਮਤ ਰਹੀ ਕਿ ਚਾਲਕ ਦਾ ਬਚਾਓ ਹੋ ਗਿਆ।

LEAVE A REPLY

Please enter your comment!
Please enter your name here