Sunday, October 25, 2026
Home Latest ਪੀੜਿਤ ਪਰਿਵਾਰ ਕੋਤਵਾਲੀ ਥਾਣੇ ਦੇ ਬਾਹਰ ਕਰਨਗੇ 23 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ

ਪੀੜਿਤ ਪਰਿਵਾਰ ਕੋਤਵਾਲੀ ਥਾਣੇ ਦੇ ਬਾਹਰ ਕਰਨਗੇ 23 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਰੀਬ 2 ਮਹੀਨੇ ਪਹਿਲਾ ਕਪੂਰਥਲਾ ਦੇ ਪਿੰਡ ਕਾਦੂਪੁਰ ਵਾਸੀ ਇਕ ਵਿਅਕਤੀ ਨੇ ਪਤਨੀ ਤੋਂ ਤੰਗ ਆਕੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

Advertisements

ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਪਰਚਾ ਦਰਜ਼ ਕਰ ਦਿੱਤਾ ਹੁਣ ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਆਰੋਪੀ ਨੂੰਹ ਨੂੰ ਗਿਰਫ਼ਤਾਰ ਨਹੀਂ ਕਰ ਰਹੀ, ਬਲਕਿ ਆਰੋਪੀ ਨੂੰਹ ਖੁਲੇਆਮ ਆਜ਼ਾਦ ਘੁੰਮ ਰਹੀ ਹੈ ਤੇ ਸਾਡੇ ਖਿਲਾਫ ਝੂਠੀਆਂ ਦਰਖਾਸਤਾਂ ਪਾਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਸੰਬੰਧੀ ਜੇਕਰ ਦੋਸ਼ੀ ਨੂੰਹ ਨੂੰ ਗਿਰਫ਼ਤਾਰ ਨਾ ਕੀਤਾ ਗਿਆ ਤੇ ਉਹ ਪਰਿਵਾਰ ਸਮੇਤ ਕੋਤਵਾਲੀ ਥਾਣੇ ਦੇ ਬਾਹਰ 23 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ ਕਰਨਗੇ।

LEAVE A REPLY

Please enter your comment!
Please enter your name here