Tuesday, October 27, 2026
Home Latest 400 ਫੁੱਟ ਡੂੰਘੀ ਖਾਈ ‘ਚ ਡਿੱਗੀ ਵੈਨ, ਕਈ ਮਜ਼ਦੂਰ ਲਾਪਤਾ

400 ਫੁੱਟ ਡੂੰਘੀ ਖਾਈ ‘ਚ ਡਿੱਗੀ ਵੈਨ, ਕਈ ਮਜ਼ਦੂਰ ਲਾਪਤਾ

ਝਾਰਖੰਡ (ਦ ਸਟੈਲਰ ਨਿਊਜ਼)। ਧਨਬਾਦ ਦੇ ਭਾਰਤ ਕੋਕਿੰਗ ਦੇ ਨੇੜੇ ਬੀ. ਸੀ.ਸੀ. ਐਲ.ਏਰੀਆ ਵਿੱਚ ਭਿਆਨਕ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਅਚਾਨਕ ਜ਼ਮੀਨ ਖਿਸਕਣ ਕਾਰਨ ਇੱਕ ਸਰਵਿਸ ਵੈਨ 400 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ।ਹਾਦਸੇ ਸਮੇਂ ਵੈਨ ਵਿੱਚ 5 ਤੋਂ 6 ਮਜ਼ਦੂਰ ਸਵਾਰ ਸਨ।

Advertisements

ਘਟਨਾ ਦੀ ਸੂਚਨਾ ਮਿਲਦੇ ਹੀ ਬੀ. ਸੀ. ਸੀ .ਐਲ ਦੇ ਅਧਿਕਾਰੀ, ਬਚਾਵ ਟੀਮ ਅਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਅਤੇ ਸੁੱਰਖਿਆ ਵਿਭਾਗ ਦੀ ਟੀਮ ਖੱਡ ਵਿੱਚ ਡਿੱਗੀ ਵੈਨ ਦੇ ਨਾਲ-ਨਾਲ ਮਜ਼ਦੂਰਾਂ ਦੀ ਤਲਾਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here