Sunday, October 11, 2026
Home Crime ਟਰੱਕ ਡ੍ਰਾਈਵਰ ਨੇ ਟਰੱਕ ਨਾਲ ਕਈ ਗੱਡੀਆਂ ਕੁਚਲੀਆਂ, 3 ਦੀ ਮੌਤ

ਟਰੱਕ ਡ੍ਰਾਈਵਰ ਨੇ ਟਰੱਕ ਨਾਲ ਕਈ ਗੱਡੀਆਂ ਕੁਚਲੀਆਂ, 3 ਦੀ ਮੌਤ

 ਦਿੱਲੀ (ਦ ਸਟੈਲਰ ਨਿਊਜ਼)। 21 ਸਾਲਾ ਪੰਜਾਬੀ ਨੌਜਵਾਨ ਟਰੱਕ ਡ੍ਰਾਈਵਰ ਨੇ ਆਪਣੇ ਟਰੱਕ ਨਾਲ ਕਈ ਗੱਡੀਆਂ ਕੁਚਲ ਦਿੱਤੀਆਂ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਪੰਜਾਬੀ ਟਰੱਕ ਡ੍ਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ 2022 ਵਿਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਤੇ ਯੂਬਾ ਸ਼ਹਿਰ ਵਿਚ ਰਹਿੰਦਾ ਹੈ। 

Advertisements

LEAVE A REPLY

Please enter your comment!
Please enter your name here