Sunday, October 18, 2026
Home Crime ਸ਼ਰਾਰਤੀ ਅਨਸਰਾਂ ਨੇ ਘਰ ਤੇ ਤੇਲ ਪਾ ਕੇ ਲਗਾਈ ਅੱਗ, ਕਰੋੜਾ ਦਾ...

ਸ਼ਰਾਰਤੀ ਅਨਸਰਾਂ ਨੇ ਘਰ ਤੇ ਤੇਲ ਪਾ ਕੇ ਲਗਾਈ ਅੱਗ, ਕਰੋੜਾ ਦਾ ਨੁਕਸਾਨ

ਦਿੱਲੀ (ਦ ਸਟੈਲਰ ਨਿਊਜ਼)। ਕੈਲਗਰੀ ਦੇ ਕੋਨਰਿਚ ਇਲਾਕੇ ਵਿੱਚ ਰਾਤ ਸਮੇਂ ਸ਼ਰਾਰਤੀ ਅਨਸਰਾਂ ਵਲੋ ਇਕ ਘਰ ਨੂੰ ਤੇਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅੱਗ ਦੀ ਲਪੇਟ ਵਿੱਚ ਉਸ ਦੇ ਨਾਲ ਲੱਗਦੇ ਦੋਨੋਂ ਪਾਸੇ ਦੇ ਘਰ ਵੀ ਸੜ ਕੇ ਸਵਾਹ ਹੋ ਗਏ, ਜਿਨ੍ਹਾਂ ਵਿਚ 2 ਘਰ ਪੰਜਾਬੀ ਮੂਲ ਦੇ ਭਾਈਚਾਰੇ ਦੇ ਅਤੇ ਇਕ ਘਰ ਪਾਕਿਸਤਾਨੀ ਮੂਲ ਦਾ ਦੱਸਿਆ ਜਾ ਰਿਹਾ ਹੈ। 

Advertisements

ਅੱਗ ਲੱਗਣ ਵਾਲੇ ਇਕ ਘਰ ਵਿਚ ਰਵਿੰਦਰ ਸਿੰਘ ਨੇ ਅੱਗ ਦੀਆਂ ਲਾਟਾਂ ‘ਚੋਂ ਮਹਾਰਾਜ ਦਾ ਸਰੂਪ ਅਤੇ ਪੋਥੀਆਂ ਨੂੰ ਸੁਰੱਖਿਅਤ ਕੱਢਿਆ ਹੈ। ਸੜ ਕੇ ਸਵਾਹ ਹੋਏ ਘਰਾਂ ਦੀ ਕੀਮਤ ਤਕਰੀਬਨ 3 ਤੋ 4 ਮਿਲੀਅਨ ਡਾਲਰ (ਕਰੋੜਾਂ ਰੁਪਏ) ਦੱਸੀ ਜਾ ਰਹੀ ਹੈ। ਪੁਲਿਸ ਇਸ ਘਟਨਾ ਬਾਰੇ ਛਾਣ-ਬੀਣ ਕਰ ਰਹੀ ਹੈ। 

LEAVE A REPLY

Please enter your comment!
Please enter your name here