ਹੁਸ਼ਿਆਰਪੁਰ ਵਿੱਚ ਵੀ ਹੋ ਰਿਹਾ ਕਿਸਾਨਾਂ ਦੀ ਹੜਤਾਲ ਦਾ ਅਸਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸੰਦੀਪ ਡੋਗਰਾ/ਗੁਰਜੀਤ ਸੋਨੂ। ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਹੜਤਾਲ ਦੇ ਸੱਦੇ ਦਾ ਅਸਰ ਹੁਸ਼ਿਆਰਪੁਰ ਵਿੱਚ ਵੀ ਵੇਖਣ ਨੂੰ ਮਿਲਿਆ। ਇਸ ਮੌਕੇ ਉਹਨਾਂ ਨੇ ਮੰਡਿਆਂ ਵਿੱਚ ਸਬਜੀ ਅਤੇ ਫਲਾਂ ਦੀ ਬੋਲੀ ਨਹੀਂ ਹੋਣ ਦਿੱਤੀ ਅਤੇ ਨਾ ਹੀ ਪਿੰਡਾਂ ਵਿੱਚੋਂ ਦੁੱਧ ਦੀ ਸਪਲਾਈ ਹੋਣ ਦਿੱਤੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੱਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣ ਗਿਆਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦੀਆਂ ਸੱਮਸਿਆਵਾਂ ਨੂੰ ਵੇਖਦੇ ਹੋਏ ਆੜਤੀਆਂ ਨੇ ਵੀ ਉਹਨਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ।

Advertisements

LEAVE A REPLY

Please enter your comment!
Please enter your name here