ਪਿੰਡ ਅੱਤੋਵਾਲ ਵਿਖੇ ਤੀਸਰੇ ਸਲਾਨਾਂ ਸੰਤ ਸਮਾਗਮ ਦਾ ਆਯੋਜਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਪਿੰਡ  ਅੱਤੋਵਾਲ ਵਿਖੇ ਕਰਵਾਏ ਗਏ ਤੀਸਰੇ ਸਲਾਨਾਂ ਸੰਤ ਸਮਾਗਮ ਵਿਚ 108 ਸੰਤ ਨਿਰੰਜਨ ਦਾਸ ਜੀ ਨੇ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।

Advertisements

ਇਸ ਸਮਾਗਮ ਵਿਚ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੋਧਰੀ ਨੇ ਵੀ ਵਿਸ਼ੇਸ ਤੋਰ ਤੇ ਹਾਜ਼ਰੀ ਭਰੀ ਤੇ ਸੰਤਾ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸ਼੍ਰੀਮਤੀ ਸੰਤੋਸ਼ ਚੌਧਰੀ ਵਲੋਂ ਇਲਾਕੇ ਦੇ ਗਰੀਬ ਪਰੀਵਾਰਾਂ ਨੂੰ ੳੁਹਨਾ ਦੀ ਮਾਲੀ ਸਹਾਇਤਾ ਕਰਦਿਆਂ  ੳੁਹਨਾ ਨੂੰ ਰਾਹਤ ਸਮਗਰੀ ਵਜੋਂ ਰਾਸ਼ਨ ਦਾ ਸਮਾਨ ਵਿਤਰਿਤ ਕੀਤਾ ਤੇ ਕਮੇਟੀ ਮੈਂਬਰਾਂ ਵਲੋਂ ੳੁਹਨਾ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਤੇ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਜਿੱਥੇ ਸੰਤ ਸਮਾਗਮਾਂ ਨਾਲ ਸੰਤ ਮਹਾਪੁਰਸ਼ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹਨ ਉੱਥੇ ਹੀ ਆਪਸੀ ਭਾਈਚਾਰਾ ਵੀ ਮਜਬੂਤ ਹੁੰਦਾ ਹੈ।  ਇਸ ਮੋਕੇ ਲੋਕ ਸਭਾ ਯੂਥ ਕਾਂਗਰਸ ਦੇ ਜਿਲਾ ਵਾਇਸ ਪ੍ਰਧਾਨ ਸੁਖਵਿੰਦਰ ਸੋਢੀ, ਮਨਜੀਤ ਸਿੰਘ, ਬਿਲ਼ਾ, ਸਾਬਕਾ ਸਰਪੰਚ ਸੁਰਿਦਰ ਕੋਰ, ਸਾਬਕਾ ਸਰਪੰਚ ਰਘੁਵੀਰ ਸਿੰਘ, ਪੰਚ ਕੁਲਵਿੰਦਰ, ਹਰਚਰਨ ਚਰਨੀ, ਕਮੇਟੀ ਪ੍ਰਧਾਨ ਜਸਵੀਰ ਸਿੰਘ, ਜਸਵੀਰ ਪੰਡੋਰੀ, ਮੋਹਣ, ਮਨਦੀਪ, ਹਰਜਿੰਦਰ ਅਮਨ,ਕਾਲਾ, ਨਰਿਦਰ ਪੰਡੋਰੀ, ਚਰਨ ਦਾਸ, ਬਬੂ, ਸੰਜੀਵ ਪੰਡੋਰੀ ਤੋਂ ਇਲਾਵਾ ਇਲਾਕੇ ਦੀਆ ਆਈਆ ਸੰਗਤਾ ਨੇ ਸੰਤਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here