ਦਿਹਾਣਾ ਵਿਖੇ ਡਾ. ਰਾਜ ਕੁਮਾਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ 

ਮਾਹਿਲਪੁਰ (ਦ ਸਟੈਲਰ ਨਿਊਜ਼)। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਉਮੀਜਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਤੇਜ ਕਰਦੇ ਹੋਏ ਨੰਬਰਦਾਰ ਜਸਵਿੰਦਰ ਸਿੰਘ ਠੱਕਰਵਾਲ ਮੈਂਬਰ ਜਿਲਾ ਪ੍ਰੀਸ਼ਦ, ਗੁਰਪ੍ਰੀਤ ਸਿੰਘ ਜਸਵਾਲ ਜਿਲ•ਾ ਜਨਰਲ ਸਕੱਤਰ ਕਾਂਗਰਸ, ਪਰਵਿੰਦਰ ਸਿੰਘ ਸਰਪੰਚ ਭਾਮ ਜਿਲ•ਾ ਮੀਤ ਪ੍ਰਧਾਨ, ਅਮਰਜੀਤ ਕੌਰ ਮੁੱਖਲਿਆਣਾ ਬਲਾਕ ਪ੍ਰਧਾਨ ਇਸਤਰੀ ਵਿੰਗ, ਮਾਸਟਰ ਗੁਰਦੇਵ ਸਿੰਘ, ਮਨਜੀਤ ਕੌਰ ਠੱਕਰਵਾਲ ਸੰਮਤੀ ਮੈਂਬਰ, ਯੁਵਾ ਆਗੂ ਪੰਕਜ ਭਾਮ, ਉਂਕਾਰ ਭਾਮ, ਹਰੀਪਾਲ ਭਾਮ, ਸ਼ੈਲੀ ਭਾਮ, ਨੰਬਰਦਾਰ ਅਜੇ ਹੀਰ ਪੰਡੋਰੀ ਕੱਦ, ਬਲਜਿੰਦਰ ਸਿੰਘ ਮੰਜ ਠੱਕਰਵਾਲ, ਬਲਰਾਜ ਸਿੰਘ ਰਹੱਲੀ, ਹਰਮੇਸ਼ ਕੁਮਾਰ, ਗੁਰਦੇਵ ਸਿੰਘ ਵਲੋਂ ਪਿੰਡ ਦਿਹਾਣਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ।

Advertisements

ਇਸ ਮੌਕੇ ਸਮੁੱਚੀ ਟੀਮ ਵਲੋਂ ਘਰ ਘਰ ਜਾ ਕੇ ਡਾ. ਰਾਜ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਠੱਕਰਵਾਲ ਤੇ ਗੁਰਪ੍ਰੀਤ ਸਿੰਘ ਜਸਵਾਲ ਨੇ ਦੱਸਿਆ ਕਿ ਡਾ. ਰਾਜ ਕੁਮਾਰ ਦੀ ਚੋਣ ਮੁਹਿੰਮ ਨੂੰ ਲੌਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਤੇ ਲੌਕਾਂ ਨੇ ਡਾ. ਰਾਜ ਕੁਮਾਰ ਨੂੰ ਜਿਤਾਉਣ ਦਾ ਪੂਰਾ ਮਨ ਬਣਾਇਆ ਹੋਇਆ ਹੈ। 

LEAVE A REPLY

Please enter your comment!
Please enter your name here