Sunday, October 25, 2026
Home Politics ਡਾ. ਰਾਜ ਨਾਲ ਚੱਟਾਨ ਵਾਂਗ ਖੜੇ ਹਾਂ : ਪਰਵਿੰਦਰ ਭਾਮ

ਡਾ. ਰਾਜ ਨਾਲ ਚੱਟਾਨ ਵਾਂਗ ਖੜੇ ਹਾਂ : ਪਰਵਿੰਦਰ ਭਾਮ

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼)। ਵਿਧਾਨਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਇੱਕ ਦੂਰ ਅੰਦੇਸ਼ੀ ਵਾਲੇ ਤੇ ਉਸਾਰੂ ਸੋਚ ਦੇ ਮਾਲਕ ਹਨ ਤੇ ਕਾਂਗਰਸ ਦੇ ਸਮੂਹ ਵਰਕਰ ਤੇ ਆਗੂ ਚਟਾਨ ਵਾਂਗ ਡਾ. ਰਾਜ ਕੁਮਾਰ ਨਾਲ ਖੜੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਭਾਮ ਜਿਲਾ ਜਨਰਲ ਸਕੱਤਰ ਕਾਂਗਰਸ,  ਸਰਪੰਚ ਪਰਵਿੰਦਰ ਸਿੰਘ ਭਾਮ ਨੇ ਕੀਤਾ। ਉਹਨਾਂ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਇੱਕ ਉਸਾਰੂ ਸੋਚ ਦੇ ਮਾਲਕ ਹਨ ਤੇ ਪੂਰਾ ਇਲਾਕਾ ਡਾ. ਰਾਜ ਕੁਮਾਰ ਚੱਬੇਵਾਲ ਦੇ ਨਾਲ ਚੱਟਾਨ ਵਾਂਗ ਖੜਾ ਹੈ ਤੇ ਭਾਮ ਪਿੰਡ ਤੇ ਇਲਾਕੇ ਵਲੋਂ ਉਹਨਾਂ ਨੂੰ ਵਿਧਾਨ ਸਭਾ ਚੱਬੇਵਾਲ ਤੋਂ ਵੱਡੀ ਲੀਡ ਦਿਵਾ ਕੇ ਉਹਨਾਂ ਨੂੰ ਇੱਕ ਵਾਰ ਫਿਰ ਵਿਧਾਨ ਸਭਾ ਚੱਬੇਵਾਲ ਤੋਂ ਜਿਤਾ ਕੇ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਗਾਈ ਹੈ।

Advertisements

ਇਸ ਮੌਕੇ ਕੇਵਲ ਸਿੰਘ, ਰਿੰਕਾ ਬਲਜੀਤ, ਤਰਸੇਮ ਸਿੰਘ, ਪੰਕਜ ਭਾਮ, ਉਂਕਾਰ, ਹਰੀਪਾਲ,  ਸ਼ਮਸ਼ੇਰ ਸਿੰਘ, ਰਾਜੂ ਭਾਮ, ਜਤਿੰਦਰ ਸਿੰਘ, ਹੈਪੀ, ਕੇਸ਼ਵ ਸ਼ਰਮਾ, ਗੁਰਵਿੰਦਰ, ਰਾਜਾ ਭਾਮ, ਮਹਿੰਦਰ ਸਿੰਘ, ਰੂਬਾ ਜਸਵਾਲ, , ਕਮਲ ਭਾਮ, ਨੀਟਾ,  ਜੀਤ ਰਾਮ, ਗੁਰਜੀਤ, ਜਸਵਿੰਦਰ ਸਿੰਘ, ਰਿੰਕੂ, ਅਮਰਜੀਤ ਸਿੰਘ, ਸੁਨੀਲ ਕੁਮਾਰ, ਮਹਿੰਦਰ ਸਿੰਘ, ਕਰਨ ਸ਼ਰਮਾ, ਪਿੰਕੀ ਜੱਖੂ ਹਾਜਰ ਸਨ।

LEAVE A REPLY

Please enter your comment!
Please enter your name here