ਨਿਰਜਲਾ ਇਕਾਦਸ਼ੀ ਦੇ ਪਾਵਨ ਮੌਕੇ ਤੇ ਲਗਾਈ ਛਬੀਲ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਰਉਪਕਾਰੀ ਦੁਰਗਾ ਜਗਰਾਤਾ ਮੰਡਲੀ ਬਿੰਜੋ ਵਲੋਂ ਨਿਰਜਲਾ ਇਕਾਦਸ਼ੀ ਮੌਕੇ ਤੇ ਨਹਿਰ ਵਾਲੇ ਪੁਲ ਉੱਤੇ ਸਲਾਨਾ ਛਬੀਲ ਲਗਾਈ ਗਈ। ਇਸ ਮੌਕੇ ਠੰਡਾ ਮਿੱਠਾ ਜਲ ਤੇ ਖਰਬੂਜਿਆਂ ਦਾ ਲੰਗਰ ਵਰਤਾਇਆ ਗਿਆ।

Advertisements

ਇਸ ਮੌਕੇ ਪ੍ਰਧਾਨ ਤਰਸੇਮ ਸਿੰਘ, ਸੁਖਦੇਵ ਬੱਸੀ, ਮੰਗਲ ਸਿੰਘ, ਨਰੇਸ਼ ਕੁਮਾਰ, ਪੰਡਿਤ ਪ੍ਰੇਮ ਐਰੀ, ਪਰਮਜੀਤ ਫੌਜੀ, ਹਰਸ਼ ਪਰਮਾਰ ਸਮੇਤ ਨਗਰ ਨਿਵਾਸੀ ਹਾਜਰ ਸਨ।

LEAVE A REPLY

Please enter your comment!
Please enter your name here