ਘਰਾਟ ਅਤੇ ਮੱਛੀਆਂ ਫੜਨ ਦੀ ਬੋਲੀ 1 ਅਪ੍ਰੈਲ ਤੱਕ ਮੁਲੱਤਵੀ

ਪਠਾਨਕੋਟ (ਦ ਸਟੈਲਰ ਨਿਊਜ਼)। ਮਲਿਕਪੁਰ ਉਪ ਮੰਡਲ ਵੱਲੋਂ ਘਰਾਟਾਂ ਅਤੇ ਮੱਛਲੀਆਂ ਫੜਨ ਦੀਆਂ ਬੋਲੀਆਂ ਨੂੰ ਕਰੋਨਾ ਵਾਈਰਸ ਦੇ ਕਾਰਨ 1 ਅਪ੍ਰੈਲ ਤੱਕ ਮੁਲੱਤਵੀ ਕੀਤਾ ਜਾਂਦਾ ਹੈ। ਇਹ ਜਾਣਕਾਰੀ ਪ੍ਰਦੀਪ ਕੁਮਾਰ ਐਸ.ਡੀ.ਓ. ਅਤੇ ਤਰਸੇਮ ਲਾਲ ਜੇ.ਈ. ਨੇ ਸਾਂਝੇ ਤੋਰ ਤੇ ਦਿੱਤੀ।

Advertisements

ਉਹਨਾ ਕਿਹਾ ਕਿ ਵਿਭਾਗ ਵੱਲੋਂ ਘਰਾਟਾਂ ਅਤੇ ਮੱਛੀਆਂ ਫੜਨ ਦੀ ਬੋਲੀ 20 ਅਤੇ 21 ਮਾਰਚ ਨੂੰ ਰੱਖੀਆਂ ਗਈਆਂ ਸਨ ਜੋ ਹੁਣ 1 ਅਪ੍ਰੈਲ ਤੱਕ ਮੁਲੱਤਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here