ਕੇਅਰਨੈਸ ਐਂਡ ਅਵੈਅਰਨੈਸ ਸੋਸਾਇਟੀ ਨੇ ਕੋਰੋਨਾ ਵੋਰੀਅਰਸ ਦਾ ਕੀਤਾ ਧੰਨਵਾਦ: ਰਾਹੁਲ ਧੀਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਕੋਵਿਡ-19 ਦੇ ਚਲਦਿਆਂ ਲੌਕਡਾਊਨ ਵਿੱਚ ਜਦੋ ਕੀ ਲੋਕੀ ਆਪਣੇ-ਆਪਣੇ ਘਰਾਂ ਵਿੱਚ ਸੁਰੱਖਿਅਤ ਸਨ ਤੇ ਇਹਨਾਂ ਦੀ ਸੇਵਾਵਾਂ ਲਈ ਪੁਲਿਸ, ਡਾਕਟਰ, ਸਫ਼ਾਈਕਰਮਚਾਰੀ, ਵਲੰਟੀਅਰਜ਼, ਸਮਾਜਿਕ ਸੰਸਥਾਵਾਂ ਆਦਿ ਇਹਨਾਂ ਸਾਰਿਆ ਨੇ ਆਪਣੀ ਜਾਨ ਤੇ ਖੇਲ ਕੇ ਲੋਕਾਂ ਦੀ ਸੁਰੱਖਿਆ ਲਈ ਜੁਟੇ ਹੋਏ ਸਨ। ਕੇਅਰਨੇਸ ਐਂਡ ਅਵੈਅਰਨੈਸ ਵੈਲਫੇਅਰ ਸੋਸਾਇਟੀ ਦੇ ਵਲੋਂ ਇੰਨਾਂ ਦੀ ਬਹਾਦਰੀ ਨੂੰ ਸਲੂਟ ਤੇ ਦਿਲੋਂ ਧੰਨਵਾਦ ਕੀਤਾ।

Advertisements

ਕੇਅਰਨੇਸ ਐਂਡ ਅਵੈਅਰਨੈਸ ਵੈਲਫੇਅਰ ਸੋਸਾਇਟੀ ਦੇ ਵਲੋਂ ਸਾਰੇ ਸਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਘਰ ਵਿੱਚ ਹੀ ਰਹੋ ਜੇ ਕੋਈ ਜਰੂਰੀ ਕੰਮ ਹੈ ਤਾਂ ਹੀ ਬਾਹਰ ਜਾਓ ਤੇ ਦੂਰੀ ਬਣਾਈ ਰੱਖੋ ਅਤੇ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਇਸ ਮਹਾਂਮਾਰੀ ਤੋਂ ਜਿੱਤਿਆ ਜਾ ਸਕੇ।

LEAVE A REPLY

Please enter your comment!
Please enter your name here