ਨਿਸ਼ਾ ਰਾਣੀ ਅਤੇ ਪ੍ਰਸ਼ਾਂਤ ਆਦਿਆ “ਅਵਾਰਡ ਆਫ ਐਕਸੀਲੈਂਸ ਸਰਵਿਸ“ ਨਾਲ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਜਿਲਾ ਹੁਸ਼ਿਆਰਪੁਰ ਵਿੱਚ ਵਧੀਆਂ ਸੇਵਾਵਾਂ ਲਈ ਵਿਭਾਗ ਦੇ ਦੋ ਕਰਮਚਾਰੀਆਂ ਨਿਸ਼ਾ ਰਾਣੀ ਮੈਨੇਜਰ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਅਤੇ ਪ੍ਰਸ਼ਾਂਤ ਆਦਿਆ ਸਟਾਫ ਮੈਂਬਰ ਜ਼ਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਨੂੰ “ਅਵਾਰਡ ਆਫ ਐਕਸੀਲੈਂਸ ਸਰਵਿਸ“ ਡਾ. ਜਸਵੀਰ ਸਿੰਘ  ਮਾਣਯੋਗ ਸਿਵਲ ਸਰਜਨ ਹੁਸ਼ਿਆਰਪੁਰ, ਤੇ ਮਾਣਯੋਗ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਸਿੰਘ ਗੋਜਰਾ ਜੀ ਨੇ ਦੇ ਸਨਮਾਨਿਤ ਕੀਤਾ ਗਿਆ,

Advertisements

ਉਹਨਾਂ ਨੇ ਕਿਹਾ ਕਿ ਇਹਨਾਂ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੇ ਮਿਸ਼ਨ ਫਤਿਹ ਦੇ ਵਿੱਚ ਜਿਲੇ ਵਿੱਚ ਵਧੀਆ ਸੇਵਾਵਾਂ ਦਿੱਤੀਆਂ ਉਹਨਾਂ ਨਾਲ ਪ੍ਰਸ਼ੋਤਮ ਲਾਲ ਜਿਲਾ ਮਾਸ ਮੀਡੀਆ ਅਫਸਰ ਤੇ ਗੁਰਵਿੰਦਰ ਸਿੰਘ ਸ਼ਾਨੇ ਹਾਜਰ ਸੀ।

LEAVE A REPLY

Please enter your comment!
Please enter your name here