ਪੰਜਾਬੀ ਸਟੈਨੋਗ੍ਰਾਫ਼ੀ ਲਈ ਦਾਖਲਾ ਫਾਰਮ 20 ਅਕਤੂਬਰ ਤੱਕ ਹੋਣਗੇ ਜਮਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਜ਼ਿਲਾ ਭਾਸ਼ਾ ਅਫ਼ਸਰ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਜਨਰਲ ਸ਼੍ਰੇਣੀ ਸੈਸ਼ਨ 2020-21 ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸ਼੍ਰੇਣੀ ਲਈ ਵਿਦਿਅਕ ਯੋਗਤਾ ਬੀ.ਏ. ਪਾਸ ਹੋਣੀ ਚਾਹੀਦੀ ਹੈ।

Advertisements

ਚਾਹਵਾਨ ਉਮੀਦਵਾਰ ਆਪਣੇ ਦਾਖਲਾ ਫਾਰਮ 20 ਅਕਤੂਬਰ 2020 ਤੱਕ ਭਰ ਕੇ ਦਫ਼ਤਰ ਜ਼ਿਲਾ ਭਾਸ਼ਾ ਦਫ਼ਤਰ ਕਮਰਾ ਨੰ: 309, ਤੀਜੀ ਮਜ਼ਿਲ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਦੇ ਸਕਦੇ ਹਨ। ਇੰਟਰਵਿਊ ਦੀ ਮਿਤੀ ਕੋਵਿਡ-19 ਨੂੰ ਧਿਆਨ ਵਿੱਚ ਰੱਖ ਕੇ ਬਾਅਦ ਵਿੱਚ ਦੱਸੀ ਜਾਵੇਗੀ।

LEAVE A REPLY

Please enter your comment!
Please enter your name here