ਜਗਮੋਹਨ ਬਣੇ ਬੀਜੇਪੀ ਕਿਸਾਨ ਮੋਰਚਾ ਦੇ ਮੰਡਲ ਪ੍ਰਧਾਨ

ਤਲਵਾੜਾ/ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਭਾਰਤੀ ਜਨਤਾ ਪਾਰਟੀ ਹਾਜੀਪੁਰ ਮੰਡਲ ਦੀ ਮਿੰਟਿਗ ਪਿੰਡ ਫਤਿਹਪੁਰ ਕੁਲਿਆਂ ਵਿਖੇ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਮੁਕੇਰਿਆਂ ਹਲਕਾ ਇਨਚਾਰਜ ਜੰਗੀ ਲਾਲ ਮਹਾਜਨ ਅਤੇ ਕਿਸਾਨ ਮੋਰਚਾ ਜਿਲਾ ਪ੍ਰਧਾਨ ਰਘੂਨਾਥ ਸਿੰਘ ਪਹੁੰਚੇ। ਜਿਸ ਵਿੱਚ  ਹਾਜੀਪੁਰ ਮੰਡਲ ਦੇ ਜਗਮੋਹਨ ਸਿੰਘ ਨੂੰ ਕਿਸਾਨ ਮੋਰਚਾ ਦਾ ਮੰਡਲ ਪ੍ਰਧਾਨ ਬਣਾਇਆ ਗਿਆ ।

Advertisements

ਉਹਨਾਂ ਨੇ ਭਾਜਪਾ ਨੂੰ ਮੰਡਲ ਵਿੱਚ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਅਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ। ਇਸ ਸਮੇਂ ਕਿਸਾਨ ਮੋਰਚਾ ਜਿਲ•ਾ ਮਹਾਂਮੰਤਰੀ ਧਰੁਵਦੇਵ ਸਿੰਘ, ਕੇਸ਼ਿਅਰ ਯੁੱਧਵੀਰ ਸਿੰਘ, ਜਿਲਾ ਉਪ ਪ੍ਰਧਾਨ ਪ੍ਰਵੀਨ ਸ਼ਰਮਾ, ਸ਼ਕਤੀ ਕੇਂਦਰ ਪ੍ਰਧਾਨ ਕੁਲਦੀਪ ਸਿੰਘ, ਸੁਰਜੀਤ ਸਿੰਘ, ਤਾਰਾ ਸਿੰਘ, ਬੀਰਬਲ, ਦਲਵੀਰ ਸਿੰਘ, ਸਵਰਨਜੀਤ, ਰਜਨੀਸ਼ ਕੁਮਾਰ, ਸ਼ਾਂਤੀ ਸਰੂਪ, ਬਲਦੇਵ ਸਿੰਘ, ਚਮਨ ਸਿੰਘ, ਉਕਾਂਰ ਸਿੰਘ ,ਸੋਮ ਰਾਜ, ਤਰਸੇਮ ਲਾਲ, ਜੀਵਨ ਕੁਮਾਰ, ਵਿਜੇ ਕੁਮਾਰ, ਦਯਾ ਰਾਮ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here