ਮਕੇਰੀਆਂ (ਦ ਸਟੈਲਰ ਨਿਊਜ਼)। ਰਿਪੋਰਟ-ਪ੍ਰਵੀਨ ਸੋਹਲ। ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਮੁਕੇਰੀਆਂ ਦੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਕਾਨੂੰਨਾ ਨੂੰ ਲੇ ਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਵਿਰੋਧ ਵਿੱਚ ਅੱਜ ਐਫ ਸੀ ਆਈ ਗੋਦਾਮਾਂ ਮੂਹਰੇ ਧਰਨਾ ਤੇ ਪ੍ਰਦਰਸ਼ਨ ਕੀਤਾ । ਕਿਸਾਨ ਆਗੂਆਂ ਅਤੇ ਆੜਤੀਆ ਨੇ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ ਤੇ ਕੇਂਦਰ ਵੱਲੋ ਕੀਤੀ ਜਾ ਰਹੀ ਸਿੱਧੀ ਅਦਾਇਗੀ ਦੀਆ ਗੱਲਾ ਨੂੰ ਕਿਸਾਨ ਅਤੇ ਆੜਤੀਆ ਦੇ ਵਿਰੋਧ ਵਿੱਚ ਦੱਸਿਆ। ਕੀ ਇੱਕ ਪਾਸੇ ਜਿਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤੱਕ ਤੱਕ ਕਿਸਾਨੀ ਸੰਘਰਸ਼ ਨੂੰ ਕਿਸਾਨ ਜਥੇਬੰਦੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੰਘਰਸ਼ ਜਾਰੀ ਰੱਖਣ ਗੇ
ਮੁਕੇਰੀਆਂ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਐਫਸੀਆਈ ਗੋਦਾਮਾਂ ਮੂਹਰੇ ਧਰਨਾ ਦੇ ਕੇ ਕੀਤਾ ਪ੍ਰਦਰਸ਼ਨ
Advertisements