ਜਿਲੇ ਵਿੱਚ ਆਏ 222 ਨਵੇ ਪਾਜੇਟਿਵ ਮਰੀਜਾ, 5 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਛੱਕੀ ਲੱਛਣਾ ਵਾਲੇ 2180 ਨਵੇ ਸੈਪਲ ਲੈਣ ਨਾਲ ਅਤੇ 2205 ਸੈਪਲ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇੋ 222 ਨਵੇ ਪਾਜੇਟਿਵ ਮਰੀਜਾ ਦੇ ਕੇਸ ਅਉਣ ਨਾਲ ਕੁੱਲ ਪਾਜੇਟਿਵ ਮਰੀਜਾ ਦੀ ਗਿਣਤੀ 17339 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਲੈਏ ਗਏ ਕੁੱਲ ਸੈਪਲਾ ਦੀ ਗਿਣਤੀ 433433 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 414549 ਸੈਪਲ ਨੈਗਟਿਵ , ਜਦ ਕਿ 316੍ਵ ਸੈਪਲਾ ਦੀ ਰਿਪੋਟ ਦਾ ਇੰਤਜਾਰ ਹੈ । 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੈਤਾ ਦੀ ਗਿਣਤੀ 686 ਹੈ , ਐਕÇੁਟਵ ਕੇਸਾ ਦੀ ਗਿਣਤੀ 16340 ਹੈ ਜਦ ਕਿ ਠੀਕ ਹੋ ਕੇ ਘਰ ਗਏ ਮਰੀਜਾ ਦੀ ਗਿਣਤੀ 16340 ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿੇਲੇ ਵਿੱਚ 222 ਮਰੀਜ ਪਾਜੇਟਿਵ ਪਾਏ ਗਏ ਹਨ । ਹੁਸ਼ਿਆਰਪੁਰ ਸ਼ਾਹਿਰ ਦੇ 28 ਪਾਜੇਟਿਵ ਮਰੀਜ ਹੈ ਤੇ 194 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ ।

Advertisements

ਕੋਰੋਨਾ ਵਾਇਰਸ ਨਾਲ ਜਿਲੇ ਵਿਚ 5 ਮੌਤਾ ਹੋਈਆ ਹਨ। 45 ਸਾਲਾ ਔਰਤ ਵਾਸੀ ਨਿਹਾਲਪੁਰ ਦੀ ਮੌਤ ਮੌਡੀਕਲ ਕਾਲਿਜ ਅਮਿ੍ਰਤਸਰ ਵਿਖੇ ਹੋਈ (2) 65 ਸਾਲਾ ਔਰਤ ਵਾਸੀ ਬੇਗਮਪੁਰ ਜਡਿਆਲਾ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ (3) 65 ਸਾਲਾ ਔਰਤ ਵਾਸੀ ਨੰਗਲ ਮਰੂਫ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ। (4) 60 ਸਾਲਾ ਵਿਆਕਤੀ ਵਾਸੀ ਮਰੂਲੇ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ (5) 35 ਸਾਲਾ ਔਰਤ ਵਾਸੀ ਨਰਾਇਣ ਨਗਰ ਦੀ ਮੌਤ ਮਾਡਰਨ ਹਸਪਤਾਲ ਹੁਸ਼ਿਆਰਪੁਰ । ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਾਉਣ , ਭੀੜ ਵਾਲੀਆ ਥਾਾਂ ਤੇ ਜਾਣ ਤੋ ਗੁਰੇਜ ਕਰਨਾ ਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾਂ ਤੇ ਕਰਵਾਉਣੀ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ

LEAVE A REPLY

Please enter your comment!
Please enter your name here