ਘਰ-ਘਰ ਜਾ ਕੇ ਟਿੱਕਾ ਲਾਉਣ ਦੀ ਅਪੀਲ ਕਰਨਗੇ ਭਾਜਪਾ ਵਰਕਰ: ਤਰੁਣ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਜਨਤਾ ਪਾਰਟੀ ਮੰਡਲ ਕੋਟ ਫਤੂਹੀ ਦੀ ਮੀਟਿੰਗ ਮੰਡਲ ਵਿੱਚ ਕੀਤੀ ਗਈ ਮੀਟਿੰਗ ਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ social ਡਿਸਟੈਂਸ ਸਿੰਘ ਦਾ ਧਿਆਨ ਵੀ ਰੱਖਿਆ ਗਿਆ ਇਹ ਮੀਟਿੰਗ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਸੰਗਠਨ ਦੀ ਮੀਟਿੰਗ ਵਿੱਚ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਤਰੁਣ ਅਰੋੜਾ ਨੇ ਕੀਤੀ ਜਿਸ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਸੰਜੀਵ ਕੁਮਾਰ ਪਚਨੰਗਲ , ਗੁਲਸ਼ਨ ਰਾਏ ਕੋਸ਼ਲ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ ਮੀਟਿੰਗ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਪ੍ਰਣ ਲਿਆ ਗਿਆ ਅਤੇ ਪਿੰਡ-ਪਿੰਡ ਜਾ ਕੇ ਤੇ ਘਰ-ਘਰ ਜਾ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ ਕਰੋਨਾ ਵਾਇਰਸ ਦਾ ਟੀਕਾ ਟੀਕਾ ਲਵਾਉਣ ਲਈ ਹਰ ਇਕ ਨੂੰ ਪ੍ਰੇਰਿਤ ਕੀਤਾ ਜਾਵੇਗਾ

Advertisements

ਸੰਜੀਵ ਪਚਨੰਗਲ ਨੇ ਦੱਸਿਆ ਕਿ ਕਰੋਨਾ ਵਾਇਰਸ ਦਾ ਟੀਕਾ ਲਵਾਉਣਾ ਬਹੁਤ ਜ਼ਰੂਰੀ ਹੈ ਇਸ ਨਾਲ ਕੋਈ ਵੀ ਸਾਈਡ ਇਫ਼ੈਕਟ ਨਹੀ ਹੁੰਦਾ ਕਰੋਨਾ ਵਾਇਰਸ ਦੇ ਮੱਦੇਨਜ਼ਰ ਆਪ ਸਾਨੂੰ ਸਭ ਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ ਇਸ ਮੌਕੇ ਮੰਡਲ ਪ੍ਰਧਾਨ ਤਰੁਣ ਅਰੋੜਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੇ ਕਾਰਜ ਕਰਤਾਕੰਮ ਕਰਨੇ ਲਈ ਪਾਰਟੀ ਨੂੰ ਪਿੰਡ-ਪਿੰਡ ਲੈ ਕੇ ਜਾਣਗੇ ਇਸ ਮੌਕੇਇੱਕ ਵਿਸ਼ੇ ਵੀ ਧਿਆਨ ਵਿੱਚ ਆਇਆ ਕੀਜੋ ਕਾਂਗਰਸ ਸਰਕਾਰ ਦੀ ਸ਼ਹਿ ਤੇ ਭਾਜਪਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਤੇ ਕੰਮ ਰੁਕ ਕੇ ਜਾ ਰਹੇ ਹਨ ਉਸ ਨੂੰ ਅਗਰ ਸੜਕਾਂ ਤੇ ਆ ਕੇ ਵੀ ਕਰਨਾ ਪਿਆ ਤਾਂ ਕਰਵਾਵਾਂਗੇ ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਕਾਂਗਰਸ ਦਾ ਵਰਕਰ ਬਣ ਕੇ ਕੰਮ ਨਹੀਂ ਕਰਨਾ ਚਾਹੀਦਾ ਅਫਸਰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਆਮ ਜਨਤਾ ਨੂੰ ਅਤੇ ਆਮ ਲੋਕਾਂ ਨੂੰ ਉਹਨਾਂ ਦਾ ਹੱਕ ਦੇ ਦਿਉ ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਅਗਰ ਅਫਸਰਾਂ ਵੱਲੋਂ ਰੁਕਿਆ ਹੋਇਆ ਸਿੱਧਾਂ ਦੀ ਰਾਸ਼ੀ ਨਾ ਜਾਰੀ ਕੀਤੀ ਗਈ ਤਾਂ ਉਹਨਾਂ ਨੂੰ ਅਫਸਰਾਂ ਦੇ ਦਫਤਰਾਂ ਮੂਹਰੇ ਧਰਨਾ ਲਗਾਇਆ ਜਾਵੇਗਾ ਉਨ੍ਹਾਂ ਦੱਸਿਆ ਕਿਜੋ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ online ਉਨ੍ਹਾਂ ਦੇ ਖਾਤੇ ਵਿੱਚ ਅਦਾਇਗੀ ਫਸਲ ਦੀ ਕੀਤੀ ਜਾ ਰਹੀ ਹੈ ਉਹ ਇਕ ਬਹੁਤ ਵਧੀਆ ਤੇ ਚੰਗਾ ਉਪਰਾਲਾ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਹਰਬਲਾਸ , ਜਿਲਾ ਹੁਸ਼ਿਆਰਪੁਰ ਮੀਤ ਪ੍ਰਧਾਨ ਨੂੰ ਵੀ ਸੀ ਮੋਰਚਾ ਗਣੇਸ਼ ਕੁਮਾਰ ਰਾਜਾ , ਅਸੀਂ ਮੋਰਚਾ ਮੰਡਲ ਪ੍ਰਧਾਨ ਜਸਵਿੰਦਰ ਸਿੰਘ,ਮੰਡਲ ਦੇ ਸਕੱਤਰ ਕੈਲਾਸ਼ ਕੋਟ ਫਤੂਹੀ , ਅਸ਼ੀਸ਼ ਕੁਮਾਰ , ਬਾਬੂ ਰਾਮ , ਮੁਕੇਸ਼ ਕੁਮਾਰ, ਸੋਨੂ, ਪ੍ਰਵੀਨ ਪ੍ਰਭਾਕਰ , ਕੁਲਦੀਪ ਦੀਪਾ ਬਹਿਬਲਪੁਰ ਆਦਿ ਵਰਕਰ ਹਾਜ਼ਰ ਸਨ

LEAVE A REPLY

Please enter your comment!
Please enter your name here