ਲੁਧਿਆਣਾ ਵਿੱਚ ਸਾਹਮਾਣੇ ਆਇਆ ਡੈਲਟਾ ਪਲੱਸ ਵੈਰੀਅੰਟ ਦਾ ਪਹਿਲਾ ਕੇਸ

ਲੁਧਿਆਣਾ (ਦ ਸਟੈਲਰ ਨਿਊਜ਼)। ਵਿਸ਼ਵ ਵਿੱਚ ਚੀਨ ਦੁਆਰਾ ਆਈ ਕੋਰੋਨਾਂ ਮਹਾਮਾਰੀ ਦੀ ਤਬਾਈ ਤੋ ਬਾਅਦ ਨਵਾ ਵਾਇਰਸ ਡੈਲਟਾ ਪਲੱਸ ਵੈਰੀਅੰਟ ਦੇ ਨਵੇ ਕੇਸ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਡੈਲਟਾ ਵੈਰੀਅੰਟ ਦਾ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਲੁਧਿਆਣਾ ਦੇ ਪਿੰਡ ਜੰਡ ਦਾ ਰਹਿਣ ਵਾਲਾ ਹੈ, ਜਿਸਦੀ ਉਮਰ 68 ਸਾਲ ਦੱਸੀ ਜਾ ਰਹੀ ਹੈ। ਜਿਸਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸਿਵਲ ਸਰਜਨ ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਮਰੀਜ਼ ਦਾ ਸੈਪਲ 13 ਜੂਨ ਲਿਆ ਗਿਆ ਸੀ। ਜਿਸਤੋ ਬਾਅਦ ਮਰੀਜ਼ ਦੀ ਰਿਪੋਰਟ ਪੋਜੀਟਿਵ ਪਾਈ ਗਈ ਹੈ। ਉਹਨਾ ਦੱਸਿਆ ਕਿ ਮਰੀਜ਼ ਦੀ ਹਾਲਤ ਵਿੱਚ ਪਹਿਲਾ ਨਾਲੋ ਕਾਫੀ ਸੁਧਾਰ ਆਇਆ ਹੈ, ਉਹਨਾ ਨੇ ਇਹ ਵੀ ਦੱਸਿਆ ਕਿ ਜੇਕਰ ਸਰਕਾਰ ਦੁਆਰਾ ਕੋਰੋਨਾ ਖਿਲਾਫ ਲਾਗੂ ਕੀਤੇ ਗਏ ਨਿਯਮਾ ਦੀ ਪਾਲਣਾ ਨਹੀ ਕੀਤੀ ਗਈ ਤਾ ਇਸਨੂੰ ਕਾਬੂ ਵਿੱਚ ਕਰਨਾ ਮੁਸ਼ਕਿਲ ਹੋ ਸਕਦਾ

LEAVE A REPLY

Please enter your comment!
Please enter your name here