ਯੂਥ ਪਾਵਰ ਗਰੁੱਪ ਦੀ ਮਹਿਕ ਨੇ ਪਠਾਨਕੋਟ ਦੀ ਮਾਤਾ ਦਾ ਕਰਵਾਇਆ ਇਲਾਜ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਯੂਥ ਪਾਵਰ ਗਰੁੱਪ ਮੁਕੇਰੀਆਂ ਭੈਣਾਂ ਨੇ ਵੀ ਸਾਥ ਦੇਣਾ ਸ਼ੁਰੂ ਕੀਤਾ ਇਸ ਸੱਚੀ ਸੋਚ ਦਾ ਕੁੜੀਆਂ ਵੀ ਹੁਣ ਯੂਥ ਪਾਵਰ ਗਰੁੱਪ ਨਾਲ ਢਾਲ ਬਣਕੇ ਕਰਨ ਕੰਮ ਕਰਨ ਲੱਗੀਆ ਹਨ। ਇਕ ਹੋਰ ਮਾਂ ਦਾ ਹੱਥ ਫੜਿਆ ਗਰੁੱਪ ਦੀ ਸੋਚ ਵਲੋਂ ਪਠਾਨਕੋਟ ਵਿੱਚ ਇੱਕ ਮਾਂ ਦੇ ਦੋਨੋ ਗੁਰਦਿਆਂ ਵਿਚ ਪਥਰੀਆ ਨੇ ਤੇ ਟੀਮ ਵਲੋਂ ਭੈਣ ਮਹਿਕ ਸੈਣੀ ਪਠਾਨਕੋਟ ਵਲੋ ਇਕ ਗੁਰਦੇ ਦਾ ਅਪਰੇਸ਼ਨ ਕਰਵਾ ਹੈ ਦਿੱਤਾ ਦੂਜੇ ਗੁਰਦੇ ਦਾ ਕੁਝ ਸਮੇਂ ਬਾਅਦ ਹੋਵੇਗਾ। ਮਹਿਕ ਸੈਣੀ ਨੇ ਦੱਸਿਆ ਕਿ ਇਹ ਸਾਰਾ ਕੁਝ ਮੁਕੇੇਰੀਆਂ ਤੋਂ ਯੂਥ ਪਾਵਰ ਗਰੁਪ ਦੇ ਦਾਨੀ ਵੀਰਾਂ ਕਰਕੇ ਇਸ ਮਾਂ ਨੂੰ ਸਹਾਇਤਾ ਮਿਲੀ ਹੈ।

Advertisements

ਇਸ ਗਰੁੱਪ ਦੀ ਸੋਚ ਨਾਲ ਬਹੁਤ ਸਾਰੀਆਂ ਹੋਰ ਭੈਣਾ ਵੀ ਜੁੜਕੇ ਸਾਥ ਦੇ ਰਹੀਆ ਹਨ। ਇਕ ਵਾਰ ਫਿਰ ਸਲਾਮ ਹੈ ਯੂਥ ਪਾਵਰ ਗਰੁੱਪ ਦੇ ਸਾਰੇ ਮੈਂਬਰ ਸਹਿਬਾਨ ਨੂੰ ਸਾਡੇ ਇਸ ਗਰੁੱਪ ਨਾਲ ਜੁੜਨ ਲਈ ਤੇ ਸੇਵਾ ਭੇਜਣ ਲਈ ਸਿਰਫ ਇਕੋ ਨੰਬਰ ਹੈ। ਜਿਸਤੋਂ ਸਾਰੀ ਜਾਣਕਾਰੀ ਮਿਲੇਗੀ ਕੋਈ ਵੀ ਸਾਨੂੰ ਮਦਦ ਵਜੋਂ ਹੱਥ ਵਿਚ ਪੈਸੇ ਨਹੀਂ ਦੇਵੇਗਾ ਸਾਡਾ ਇੱਕ ਹੀ ਅਕਾਊਂਟ ਨੰਬਰ ਹੈ।

LEAVE A REPLY

Please enter your comment!
Please enter your name here