ਵਿੱਦਿਆ ਇਨਕਲੇਵ ਦੇ ਬਣੇ ਨਵੇਂ ਮੰਦਿਰ ਵਿੱਚ ਸ਼ਿਵਲਿੰਗ ਦੀ ਕੀਤੀ ਸਥਾਪਨਾ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਦੇ ਵਿੱਦਿਆ ਇਨਕਲੇਵ ਵਿਖੇ ਬਣੇ ਨਵੇਂ ਮੰਦਿਰ ਵਿੱਚ ਸ਼ਿਵਲਿੰਗ ਦੀ ਸਥਾਪਨਾ ਪੂਰੇ ਧਾਰਮਿਕ ਵਿਧੀ ਵਿਧਾਨ ਨਾਲ ਕਰਵਾਈ ਗਈ। ਇਸ ਸਬੰਧ ਵਿੱਚ ਪਿਛਲੇ 4 ਦਿਨਾਂ ਤੋ ਚਲ ਰਹੇ ਧਾਰਮਿਕ ਪ੍ਰੋਗਰਾਮ ਦੀ ਲੜੀ ਵਿੱਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਕਾਲੀ ਮਾਤਾ ਮੰਦਰ ਡੈਮ ਰੋਡ ਤੇ ਕਾਲੀ ਮਾਤਾ ਮੰਦਰ ਪ੍ਰਬੰਧਕ ਕਮੇਟੀ ਦੁਆਰਾ ਚਾਹ ਪਕੌੜਿਆਂ ਦਾ ਪ੍ਰਬੰਧ ਕੀਤਾ ਤੇ ਧਾਰਮਿਕ ਝਾਕੀਆਂ ਨਾਲ ਤਲਵਾੜਾ ਦੇ ਅਲੱਗ ਅਲੱਗ ਮੰਦਿਰਾ ਦੀ ਪਰਿਕਰਮਾ ਕਰਕੇ ਵਾਪਸ ਵਿੱਦਿਆ ਇਨਕਲੇਵ ਪਹੁੰਚੇ।

Advertisements

LEAVE A REPLY

Please enter your comment!
Please enter your name here