ਕੁਲਦੀਪ ਆਹਲੂਵਾਲੀਆ ਦੀ ਪਤਨੀ ਰਾਜ ਬਾਲਾ ਦਾ ਨਿਧਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੁਲਦੀਪ ਰਾਏ ਆਹਲੂਵਾਲੀਆ ਵਾਈਸ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਹੁਸ਼ਿਆਰਪੁਰ ਦੀ ਧਰਮ ਪਤਨੀ ਰਾਜ ਬਾਲਾ ਆਹਲੂਵਾਲੀਆ ਦਾ 07 ਅਗਸਤ ਨੂੰ ਨਿਧਨ ਹੋ ਗਿਆ ਸੀ। ਜਿਹਨਾਂ ਦੇ ਨਿਧਨ ਤੇ ਸੰਸਥਾ ਦੇ ਆਹੁਦੇਦਾਰਾਂ ਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisements

ਉਹਨਾਂ ਦਾ ਅੰਤਿਮ ਸੰਸਕਾਰ 9 ਅਗਸਤ ਨੂੰ ਚੋਅ ਪਾਰ ਹਰਿਆਣਾ ਰੋਡ ਸ਼ਮਸ਼ਾਨ ਘਾਟ ਵਿਖੇ ਹੋਵੇਗਾ।

LEAVE A REPLY

Please enter your comment!
Please enter your name here