ਆਮ ਆਦਮੀ ਪਾਰਟੀ ਨੇ ਰਣਜੀਤ ਸਿੰਘ ਰਾਣਾ ਨੂੰ ਭੁਲੱਥ ਤੋਂ ਐਲਾਨਿਆ ਉਮੀਦਵਾਰ

ਭੁਲੱਥ/ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਵੇਂ ਉਮੀਦਵਾਰਾਂ ਦੀ ਲਿਸਟ ਜਾਰੀ ਕਰਦਿਆਂ ਭੁਲੱਥ ਤੋਂ ਰਣਜੀਤ ਸਿੰਘ ਰਾਣਾ ਨੂੰ ਉਮੀਦਵਾਰ ਵਜੋ ਐਲਾਨ ਕਰ ਦਿਤਾ ਹੈ। ਰਣਜੀਤ ਸਿੰਘ ਰਾਣਾ ਨੂੰ ਟਿਕਟ ਮਿਲਣ ਤੇ ਆਪ ਵਲੰਟੀਅਰਜ਼ ਬਾਗੋ ਬਾਗ ਹਨ। ਇੱਥੇ ਦੱਸ ਦੇਈਏ ਕਿ ਬੀਤੇ ਦਿਨੀ ਐਮਪੀ ਭਗਵੰਤ ਮਾਨ ਨੇ ਹਲਕਾ ਭੁਲੱਥ ਵਿਖੇ ਰਣਜੀਤ ਸਿੰਘ ਰਾਣਾ ਦੇ ਹੱਕ ਵਿੱਚ ਵੱਡੀ ਰੈਲੀ ਕੀਤੀ ਸੀ।

Advertisements

ਰਣਜੀਤ ਸਿੰਘ ਰਾਣਾ ਨੂੰ ਉਮੀਦਵਾਰ ਐਲਾਨਣ ਤੇ ਜੀਤ ਸਿੰਘ ਰਾਮਗੜ, ਬਲਵਿੰਦਰ ਸਿੰਘ ਬਿੱਟੂ ਖੱਖ ਮਹਿੰਦਰ ਸਿੰਘ ਸਾਜਨ, ਜਸਪਾਲ ਸਿੰਘ ਨਡਾਲਾ, ਸੇਵਾ ਰਾਮ ਦਮੂਲੀਆਂ, ਬੂਟਾ ਸਿੰਘ ਬੇਗੋਵਾਲ, ਸੰਦੀਪ ਸਿੰਘ ਬਾਮੂਵਾਲ ਬਲਜਿੰਦਰ ਕੌਰ ਪ੍ਰਧਾਨ ਮਹਿਲਾ ਕਾਂਗਰਸ, ਕੁਲਵਿੰਦਰ ਕੌਰ, ਬਲਬੀਰ ਸਿੰਘ, ਰੁਪਿੰਦਰ ਸਿੰਘ ਧਾਲੀਵਾਲ, ਰਾਕੇਸ਼ ਮੁਰਾਰ, ਸੁਰਜੀਤ ਸਿੰਘ ਗੋਰਾ, ਤਜਿੰਦਰ ਸਿੰਘ ਰਿੰਪੀ, ਕੁਲਵਿੰਦਰ ਸਿੰਘ ਮੁਲਤਾਨੀ, ਲਖਬੀਰ ਸਿੰਘ ਟਾਂਡੀ, ਸੁਨੀਲ ਚੌਹਾਨ, ਸੰਤੋਖ ਸਿੰਘ ਹਮੀਰਾ, ਮਨਜੀਤ ਸਿੰਘ ਜਨੂਹਾ, ਹਰਬੰਸ ਲਾਲ, ਮਲਕੀਤ ਸਿੰਘ ਢਿੱਲੋਂ, ਜਥੇਦਾਰ ਜੋਰਾਵਰ ਸਿੰਘ ਰਿੰਕੂ ਪੱਡਾ, ਗੌਰਵ ਸ਼ਰਮਾ, ਦਲਜੀਤ ਸਿੰਘ ਟੋਨੀ, ਜਰਨੈਲ ਸਿੰਘ, ਸੰਤੋਖ ਸਿੰਘ ਹਮੀਰਾ, ਚਰਨਜੀਤ ਕੌਰ ਜਾਤੀਕੇ, ਨਵਜਿੰਦਰ ਸਿੰਘ ਬਿਲਪੁਰ, ਗੁਰਪ੍ਰੀਤ ਸਿੰਘ ਗੋਪੀ, ਅਰਸਦੀਪ ਸਿੰਘ ਧਾਲੀਵਾਲ, ਕੁਲਵੰਤ ਸਿੰਘ ਫੋਰਮੈਨ, ਭੁਪਿੰਦਰਪਾਲ ਟੀਟੂ, ਹਰਬੰਸ ਸਿੰਘ ਧਾਲੀਵਾਲ, ਸੁਖਦੇਵ ਸਿੰਘ ਗੁਰਾਇਆ, ਗੁਰਦੇਵ ਸਿੰਘ ਗੁਰਾਇਆ, ਪ੍ਰੀਤਮ ਸਿੰਘ ਬਗਵਾਨਪੁਰ, ਗਿਆਨ ਸਿੰਘ, ਜੋਗਾ ਸਿੰਘ, ਸੁਖਦੇਵ ਸਿੰਘ ਰਾਏਪੁਰ, ਹਰਬੰਸ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਰਣਜੋਧ ਸਿੰਘ, ਰਣਧੀਰ ਸਿੰਘ, ਜਸਵਿੰਦਰ ਸਿੰਘ ਘੁੰਮਣ, ਦਵਿੰਦਰ ਪਾਲ ਸਿੰਘ ਘੁੰਮਣ, ਸਤਨਾਮ ਸਿੰਘ, ਰਾਜੂ ਭੱਟੀ, ਅੰਗਰੇਜ ਸਿੰਘ ਭੁੱਲਰ, ਬੂਟਾ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ ਤਾਜਪੁਰ, ਮਨਜੀਤ ਸਿੰਘ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਅਨੂਪ ਸਿੰਘ ਗਡਾਣਾ, ਸੁਖਵਿੰਦਰ ਸਿੰਘ, ਪਿਆਰਾ ਸਿੰਘ, ਦਰਸਨ ਸਿੰਘ ਦਾਊਦਪੁਰ, ਅੰਮ੍ਰਿਤਪਾਲ ਸਿੰਘ ਪੰਨੂ, ਨਵਜੋਤ ਸਿੰਘ, ਰਾਜਪਾਲ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ ਮੱਲ੍ਹਾ, ਮਨਿੰਦਰ ਸਿੰਘ, ਅਨਮੋਲ ਸਿੰਘ, ਬਲਵੰਤ ਸਿੰਘ ਗੁਲਜਾਰ ਸਿੰਘ, ਰਵਨੀਤ ਸਿੰਘ, ਕੁਲਦੀਪ ਸਿੰਘ ਮਕਸੂਦਪੁਰ, ਕਸ਼ਮੀਰ ਸਿੰਘ, ਸੁਰਜੀਤ ਸਿੰਘ ਖਾਲਸਾ, ਭਗਵੰਤ ਸਿੰਘ, ਮੋਹਨ ਸ਼ਰਮਾ, ਨਵਦੀਪ ਸਿੰਘ ਐੱਨ.ਡੀ, ਪਰਮਜੀਤ ਸਿੰਘ ਤੂਰ, ਗੁਰਮੁਖ ਸਿੰਘ ਅਤੇ ਹੋਰਾਂ ਨੇ ਵਧਾਈ ਦਿੱਤੀ ਹੈ।

LEAVE A REPLY

Please enter your comment!
Please enter your name here